ਪਾਵਲੋਦਾਰ ਸੂਬਾ (ਕਜ਼ਾਖ਼: Павлодар облысы, Pavlodar oblısı) ਮੱਧ ਏਸ਼ੀਆਈ ਦੇਸ਼ ਕਜਾਖਸਤਾਨ ਦਾ ਇੱਕ ਰਾਜ ਹੈ। ਇਸਦੀ ਰਾਜਧਾਨੀ ਵੀ ਪਾਵਲੋਦਾਰ ਨਾਮ ਦਾ ਸ਼ਹਿਰ ਹੀ ਹੈ। ਇਸ ਪ੍ਰਾਂਤ ਦੀਆਂ ਸਰਹੱਦਾਂ ਉੱਤਰ ਵਿੱਚ ਰੂਸ ਨਾਲ ਲੱਗਦੀਆਂ ਹਨ। ਸਾਇਬੇਰੀਆ ਦੀ ਮਹੱਤਵਪੂਰਨ ਇਰਤੀਸ਼ ਨਦੀ ਚੀਨ ਦੁਆਰਾ ਨਿਅੰਤਰਿਤ ਅਲਤਾਈ ਪਰਬਤਾਂ ਦੇ ਇੱਕ ਭਾਗ ਤੋਂ ਨਿਕਲਕੇ ਇਸ ਪ੍ਰਾਂਤ ਵਿਚੋਂ ਗੁਜ਼ਰਦੀ ਹੈ ਅਤੇ ਉੱਤਰ ਵਿੱਚ ਰੂਸ ਵਿੱਚ ਚਲੀ ਜਾਂਦੀ ਹੈ। ਕੁੱਝ ਸਮੀਖਿਅਕਾਂ ਦੇ ਅਨੁਸਾਰ ਕਜ਼ਾਖ਼ਸਤਾਨ ਦਾ ਇਹ ਭਾਗ ਰਹਿਣ-ਸਹਿਣ ਅਤੇ ਸੰਸਕ੍ਰਿਤੀ ਕਰਕੇ ਸਾਇਬੇਰੀਆ ਵਰਗਾ ਜ਼ਿਆਦਾ ਅਤੇ ਮੱਧ ਏਸ਼ੀਆ ਵਰਗਾ ਘੱਟ ਲੱਗਦਾ ਹੈ।

ਪਾਵਲੋਦਾਰ ਸੂਬਾ
Павлодар облысы
Павлодарская область
Region
View of the Irtysh River

ਕੋਰਟ ਆਫ਼ ਆਰਮਜ਼
Map of Kazakhstan, location of Pavlodar Province highlighted
52°18′N 76°57′E / 52.300°N 76.950°E / 52.300; 76.950ਗੁਣਕ: 52°18′N 76°57′E / 52.300°N 76.950°E / 52.300; 76.950
ਦੇਸ਼ਫਰਮਾ:ਦੇਸ਼ ਸਮੱਗਰੀ ਕਜ਼ਾਕਿਸਤਾਨ
Capitalਪਾਵਲੋਦਾਰ
ਸਰਕਾਰ
 • AkimBakauov, Bulat Zhumabekovich
Area
 • Total1,24,800 km2 (48,200 sq mi)
ਅਬਾਦੀ (2013-02-01)[2]
 • ਕੁੱਲ7,49,516
 • ਘਣਤਾ6.0/km2 (16/sq mi)
ਟਾਈਮ ਜ਼ੋਨਪੂਰਬ (UTC+6)
 • ਗਰਮੀਆਂ (DST)not observed (UTC+6)
Postal codes140100 - 141200
Area codes+7 (718)
ISO 3166 ਕੋਡKZ-PAV
ਵਾਹਨ ਰਜਿਸਟ੍ਰੇਸ਼ਨ ਪਲੇਟ14, S
ਜ਼ਿਲ੍ਹੇ10
ਸ਼ਹਿਰ3
ਪਿੰਡ504[3]
ਵੈੱਬਸਾਈਟhttp://www.pavlodar.gov.kz

ਹਵਾਲੇਸੋਧੋ