ਪ੍ਰਕਾਸ਼ੀ ਪੈੱਨ

ਕੰਪਿਊਟਰ ਦਾ ਇੱਕ ਇਨਪੁਟ ਯੰਤਰ

ਪ੍ਰਕਾਸ਼ੀ ਪੈੱਨ (ਅੰਗ੍ਰੇਜ਼ੀ:Light Pen), ਕੰਪਿਊਟਰ ਦਾ ਇੱਕ ਇਨਪੁਟ ਯੰਤਰ ਹੁੰਦਾ ਹੈ ਜਿਸਦੀ ਵਰਤੋਂ ਕੈਥੋੜ ਰੇ ਟਿਊਬ ਵਾਲੀਆਂ ਸਕਰੀਨਾਂ ਨੂੰ ਟੱਚਸਕਰੀਨ ਵਾਂਗ ਵਰਤਿਆ ਜਾ ਸਕਦਾ ਹੈ।

ਪ੍ਰਕਾਸ਼ੀ ਪੈੱਨ ਦੀ ਵਰਤੋਂ

ਪਿਹਲਾ ਪ੍ਰਕਾਸ਼ੀ ਪੈੱਨ 1955 ਵਿੱਚ ਐਮਆਈਟੀ ਵਿੱਚ ਵਹਿਰਲਵੈਡ ਪ੍ਰੋਜੈਕਟ ਦੌਰਾਨ ਬਣਾਇਆ ਗਿਆ ਸੀ.[1][2]

1960 ਸੰਨ ਤੋਂ ਇਹਨਾਂ ਦੀ ਵਰਤੋਂ  ਆਈਬੀਐਮ 2250, ਆਈਬੀ ਐਮ 3270 ਲਈ ਆਮ ਹੋ ਗਈ ਸੀ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ