ਪ੍ਰੈਸ਼ਰ ਕੁੱਕਰ

(ਪ੍ਰੈਸ਼ਰ ਕੂਕਰ ਤੋਂ ਰੀਡਿਰੈਕਟ)

ਅਜਿਹਾ ਕੋਈ ਵੀ ਬਰਤਨ ਜਿਸ ਵਿੱਚ ਭੋਜਨ ਪਕਾਉਣ ਲਈ ਵਾਯੂਮੰਡਲੀ ਦਾਬ ਨਾਲੋਂ ਜਿਆਦਾ ਦਾਬ ਪੈਦਾ ਕਰਕੇ ਖਾਣਾ ਬਣਾਉਣ ਦੀ ਸਮਰਥਾ ਹੋਵੇ ਉਸਨੂੰ ਪ੍ਰੈਸ਼ਰ ਕੂਕਰ ਜਾਂ ਦਾਬਿਤ ਰਸੋਈਆ ਕਹਿੰਦੇ ਹਨ। ਪ੍ਰੈਸ਼ਰ ਕੂਕਰ ਵਿੱਚ ਭੋਜਨ ਜਲਦੀ ਬਣ ਜਾਂਦਾ ਹੈ ਕਿਉਂਕਿ ਜਿਆਦਾ ਦਾਬ ਹੋਣ ਦੇ ਕਾਰਨ ਪਾਣੀ 100 ਡਿਗਰੀ ਸੇਲਸੀਅਸ ਤੋ ਵੀ ਜਿਆਦਾ ਤਾਪ ਤੱਕ ਗਰਮ ਕੀਤਾ ਜਾ ਸਕਦਾ ਹੈ।[1][2]

ਇਕ ਆਧੁਨਿਕ ਪ੍ਰੈਸ਼ਰ ਕੂਕਰ

ਹਵਾਲੇ ਸੋਧੋ

  1. Bellvis, Camilo (1924). "360 fórmulas de cocina Para guisar con la "olla expres". Madrid, Spain: Sucesores de Rivadeneyra.
  2. "olla exprés". Boletín Oficial de la Propiedad Industrial (798): 1480. 16 November 1919.