ਪੰਕਜ ਉਦਾਸ ( ਜਨਮ 17 ਮਈ 1951 ) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਹਨ। ਭਾਰਤੀ ਸੰਗੀਤ ਉਦਯੋਗ ਵਿਚ ਇਨ੍ਹਾਂ ਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। 

ਪੰਕਜ ਉਦਾਸ
Pankaj Udhas.JPG
ਪੰਕਜ ਉਦਾਸ, ਵੈਸਟਿਨ ਹੋਟਲ, ਨਵ ਸਾਲ ਬੈਸ਼ ਮੌਕੇ
ਜਾਣਕਾਰੀ
ਜਨਮ (1951-05-17) 17 ਮਈ 1951 (ਉਮਰ 69)
ਜੈਤਪੁਰ, ਗੁਜਰਾਤ, ਭਾਰਤ
ਕਿੱਤਾਗ਼ਜ਼ਲ ਗਾਇਕ
ਵੈੱਬਸਾਈਟwww.pankajudhas.com

ਜੀਵਨ ਸੋਧੋ

ਪੰਕਜ ਉਦਾਸ ਦਾ ਜਨਮ ਗੁਜਰਾਤ ਵਿਚ ਰਾਜਕੋਟ ਦੇ ਕੋਲ ਜੈਤਪੁਰ ਵਿਚ ਇੱਕ ਬੀਅਰ ਬਣਾਉਣ  ਵਾਲੇ ਪਰਿਵਾਰ ਵਿਚ ਹੋਇਆ। ਇਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ।[1] 

ਸੰਗੀਤ ਐਲਬਮਜਸੋਧੋ

  • ਆਹਟ (1980)
  • ਮੁਕਰਰ
  • ਤਰੱਰਮ
  • ਨਬੀਲ
  • ਨਾਯਾਬ
  • ਸ਼ਗੁਫ਼ਤਾ
  • ਅਮਨ
  • ਮਹਫ਼ਿਲ
  • ਰਾਜੂਅਤ (ਗੁਜਰਾਤੀ)
  • ਵਿਸਾਖੀ ( ਪੰਜਾਬੀ)
  • ਗੀਤਨੁਮਾ
  • ਯਾਦ
  • ਕਭੀ ਆਂਸੂ ਕਭੀ ਖੂ
  • आफरीन
  • ਹਮਨਸ਼ੀ
  • ਆਫਰੀਨ 
  • ਰੂਬਾਈ
  • ਮਹਕ
  • ਹਸਰਤ
  • ਭਾਲੋਬਾਸ਼ਾ (ਬੰਗਾਲੀ)
  •  ਯਾਰਾ - ਉਸਤਾਦ ਅਮਯਦ ਖਾਨ 
  • ਸ਼ਾਯਰ 

ਹਵਾਲੇਸੋਧੋ

  1. "जीवनी". 2004-09-03. Retrieved 2007-12-02.  More than one of |accessdate= and |access-date= specified (help)

ਬਾਹਰੀ ਕੜੀਆਂਸੋਧੋ