ਪੱਤੜ ਕਲਾਂ

ਜਲੰਧਰ ਜ਼ਿਲ੍ਹੇ ਦਾ ਪਿੰਡ

ਪੱਤੜ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੱਛਮੀ ਦਾ ਇੱਕ ਪਿੰਡ ਹੈ।[1] ਪੰਜਾਬੀ ਦੇ ਉਘਾ ਸ਼ਾਇਰ ਸੁਰਜੀਤ ਪਾਤਰ ਇਸੇ ਪਿੰਡ ਦਾ ਹੈ ਅਤੇ ਉਸ ਦਾ ਤਖੱਲਸ ਪਾਤਰ ਪੱਤੜ ਤੋਂ ਹੀ ਬਣਿਆ ਹੈ।

ਪੱਤੜ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਜਲੰਧਰ ਪੱਛਮੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਹਵਾਲੇ ਸੋਧੋ