ਮੁੱਖ ਮੀਨੂ ਖੋਲ੍ਹੋ

ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਨ੍ਹਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਨ੍ਹਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954)ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਨ੍ਹਾਂ ਨੂੰ ਪਦਮਸ਼ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

'ਫਣੀਸ਼ਵਰ ਨਾਥ ਰੇਣੂ'
Phanishwar Nath 'Renu' (1921- 1977).jpg
ਜਨਮ: 4 ਮਾਰਚ 1921
ਬਿਹਾਰ,ਭਾਰਤ
ਮੌਤ:11 ਅਪ੍ਰੈਲ 1977(1977-04-11) (ਉਮਰ 56)
ਭਾਰਤ
ਕਾਰਜ_ਖੇਤਰ:ਸਾਹਿਤਕਾਰੀ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਹਿੰਦੀ
ਵਿਧਾ:ਨਾਵਲ

ਵਿਸ਼ਾ ਸੂਚੀ

ਸਾਹਿਤਕ ਰਚਨਾਵਾਂਸੋਧੋ

ਹਵਾਲੇਸੋਧੋ