ਫਰਾਂਸਿਸ ਕ੍ਰਿਕ
ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ; ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚ
ਫਰਾਂਸਿਸ ਹੈਰੀ ਕੋਂਪਟਨ ਕ੍ਰਿਕ , ਓਐਮ, ਐਫਆਰਐਸ (8 ਜੂਨ 1916 – 28 ਜੁਲਾਈ 2004) ਇੱਕ ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ ਸੀ। ਉਹਨਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 1962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।
ਫਰਾਂਸਿਸ ਕ੍ਰਿਕ | |
---|---|
ਜਨਮ | ਫਰਾਂਸਿਸ ਹੈਰੀ ਕੋਂਪਟਨ ਕ੍ਰਿਕ 8 ਜੂਨ 1916 ਵੈਸਟਨ ਫਾਵੈੱਲ, ਨੋਰਥਮਪਟਨਸ਼ਾਇਰ, ਇੰਗਲੈਂਡ, ਯੂਕੇ |
ਮੌਤ | 28 ਜੁਲਾਈ 2004 ਸੈਨ ਡਿਏਗੋ, ਕੈਲੀਫ਼ੋਰਨੀਆ, ਯੂ ਐਸ | (ਉਮਰ 88)
ਮੌਤ ਦਾ ਕਾਰਨ | ਕੋਲਨ ਕੈਂਸਰ |
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਨੋਰਥਮਪਟਨ ਗਰਾਮਰ ਸਕੂਲ ਮਿੱਲ ਹਿੱਲ ਸਕੂਲ ਯੂਨੀਵਰਸਿਟੀ ਕਾਲਜ ਲੰਡਨ (BSc) ਗੋਨਵਿੱਲ ਅਤੇ ਕੈਉਸ ਕਾਲਜ, ਕੈਮਬ੍ਰਿਜ (ਪੀਐੱਚ ਡੀ) ਚਰਚਿਲ ਕਾਲਜ Polytechnic Institute of Brooklyn (Postdoc)[1] |
ਲਈ ਪ੍ਰਸਿੱਧ | ਡੀਐਨਏ ਸੰਰਚਨਾ ਚੇਤਨਾ ਅਡਾਪਟਰ ਪਰਿਕਲਪਨਾ |
ਪੁਰਸਕਾਰ | ਨੋਬਲ ਪੁਰਸਕਾਰ (1962) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਮੋਲੀਕਿਊਲਰ ਬਾਇਓਲੋਜੀ |
ਅਦਾਰੇ | ਕੈਮਬ੍ਰਿਜ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ ਲੰਡਨ ਕਾਵੇਂਡਿਸ਼ ਲੈਬਾਰਟਰੀ ਮੋਲੀਕਿਊਲਰ ਬਾਇਓਲੋਜੀ ਦੀ ਐਮਆਰਸੀ ਲੈਬਾਰਟਰੀ ਬਾਇਓਲੋਜੀਕਲ ਸਟੱਡੀਜ਼ ਲਈ ਸਾਲਕ ਇੰਸਟੀਚਿਊਟ |
ਥੀਸਿਸ | ਪੋਲੀਪੈੱਪਟਾਇਡ ਅਤੇ ਪ੍ਰੋਟੀਨ: ਐਕਸਰੇ ਅਧਿਐਨ (1954) |
ਡਾਕਟੋਰਲ ਸਲਾਹਕਾਰ | ਮੈਕਸ ਪੇਰੁਤਜ਼ |
ਵੈੱਬਸਾਈਟ | www |
ਦਸਤਖ਼ਤ | |
ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।
ਹਵਾਲੇ
ਸੋਧੋ- ↑ http://www.science20.com/adaptive_complexity/blog/francis_crick_late_bloomer
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCrickWMP