ਫਾਲਤੂ (2006 ਫ਼ਿਲਮ)
(ਫਾਲਤੂ (2006 ਫਿਲਮ) ਤੋਂ ਮੋੜਿਆ ਗਿਆ)
ਫਾਲਤੂ (ਬੰਗਾਲੀ: ফালতু), ਸਯਦ ਮੁਸਤਫ਼ਾ ਸਿਰਾਜ ਦੀ ਬੰਗਾਲੀ ਕਹਾਣੀ ਰਾਣੀਰਘਾਟੇਰ ਬਿਰਤਾਂਤੋ (রাণীরঘাটের বৃত্তান্ত,ਯਾਨੀ: ਰਾਣੀਘਾਟ ਬਿਰਤਾਂਤ) ਬੰਗਾਲੀ ਮੂਵੀ ਹੈ। ਇਹ 2006 ਵਿੱਚ ਰਿਲੀਜ ਹੋਈ ਸੀ ਅਤੇ 2007 ਦਾ ਨੈਸ਼ਨਲ ਅਵਾਰਡ ਜਿੱਤਿਆ।[1] ਇਸਦੇ ਨਿਰਮਾਤਾ ਅਰਿੰਦਮ ਚੌਧਰੀ ਅਤੇ ਨਿਰਦੇਸ਼ਕ ਅਨਜਾਨ ਦਾਸ ਹਨ ਅਤੇ ਸਮਿਤਰਾ ਚੈਟਰਜੀ, ਇੰਦਰਾਨੀ ਹਲਦਰ, ਯਸ਼ਪਾਲ ਪੰਡਿਤ ਅਤੇ ਮੰਜਰੀ ਫਦਨੀਸ, ਨਿਰਮਲ ਕੁਮਾਰ, ਮਸੂਦ ਅਖਤਰ, ਬਿਪਲਬ ਚੈਟਰਜੀ ਨੇ ਅਦਾਕਾਰੀ ਨਿਭਾਈ ਹੈ।[2] ਇਹ ਫਿਲਮ ਭਾਰਤ ਤੋਂ ਸਪੇਨ ਫਿਲਮ ਫੈਸਟੀਵਲ ਲਈ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਚੁਣੀ ਗਈ ਸੀ।[3]
ਫਾਲਤੂ | |
---|---|
ਨਿਰਦੇਸ਼ਕ | ਅਨਜਾਨ ਦਾਸ |
ਲੇਖਕ | ਸਯਦ ਮੁਸਤਫ਼ਾ ਸਿਰਾਜ |
ਨਿਰਮਾਤਾ | ਅਰਿੰਦਮ ਚੌਧਰੀ |
ਸਿਤਾਰੇ | ਯਸ਼ਪਾਲ ਪੰਡਿਤ ਮੰਜਾਰੀ ਫਦਨੀਸ |
ਸਿਨੇਮਾਕਾਰ | ਸ਼ਿਰਸ਼ਾ ਰਾਏ |
ਸੰਪਾਦਕ | ਸੰਜੀਵ ਦੱਤ |
ਸੰਗੀਤਕਾਰ | ਜਯੋਤੀਸ਼ਕਾ ਦਾਸਗੁਪਤਾ |
ਰਿਲੀਜ਼ ਮਿਤੀ | 10 ਫਰਵਰੀ 2006 |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਹਵਾਲੇ
ਸੋਧੋ- ↑ Tuteja, Joginder (19 June 2008). "Yash-Manjari's FALTU wins National Award". Archived from the original on 20 ਜੂਨ 2008. Retrieved 3 ਜੂਨ 2013.
{{cite news}}
: Cite has empty unknown parameter:|coauthors=
(help) - ↑ "Simple tale of a complex search". The Telegraph. Calcutta, India. 10 February 2006.
{{cite news}}
: Cite has empty unknown parameter:|coauthors=
(help) - ↑ "Planman's Faltu invited for Spain fest". 12/06/07. Archived from the original on 2011-04-06. Retrieved 2013-06-03.
{{cite news}}
: Check date values in:|date=
(help); Cite has empty unknown parameter:|coauthors=
(help); Unknown parameter|dead-url=
ignored (|url-status=
suggested) (help)