ਬਨੀਤਾ ਸੰਧੂ

ਵੈਲਸ਼ ਅਦਾਕਾਰਾ

ਬਨੀਤਾ ਸੰਧੂ (ਜਨਮ 22 ਜੂਨ 1997)[1] ਇੱਕ ਵੈਲਸ਼ ਅਦਾਕਾਰਾ ਹੈ, ਜੋ ਮੁੱਖ ਤੌਰ 'ਤੇ ਭਾਰਤੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ।[2] ਉਸਨੇ 2018 ਦੀ ਹਿੰਦੀ ਫ਼ਿਲਮ ਅਕਤੂਬਰ ਵਿੱਚ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਤਮਿਲ ਫ਼ਿਲਮ ਆਦਿਤਿਆ ਵਰਮਾ ਅਤੇ ਅਮਰੀਕੀ ਵਿਗਿਆਨ ਗਲਪ ਲੜੀ ਪਾਂਡੋਰਾ (ਦੋਵੇਂ 2019) ਵਿੱਚ ਅਭਿਨੈ ਕੀਤਾ।

Banita Sandhu
Sandhu in 2020
ਜਨਮ (1997-06-22) 22 ਜੂਨ 1997 (ਉਮਰ 26)
ਰਾਸ਼ਟਰੀਅਤਾBritish
ਪੇਸ਼ਾActor
ਸਰਗਰਮੀ ਦੇ ਸਾਲ2018–present

ਮੁੱਢਲਾ ਜੀਵਨ ਅਤੇ ਸਿੱਖਿਆ ਸੋਧੋ

ਸੰਧੂ ਦਾ ਜਨਮ ਕੈਰਲੀਓਨ, ਵੇਲਜ਼[3] ਵਿੱਚ ਦੂਜੀ ਪੀੜ੍ਹੀ ਦੇ ਬ੍ਰਿਟਿਸ਼ ਭਾਰਤੀ ਮਾਪਿਆਂ ਵਿੱਚ ਹੋਇਆ ਸੀ। ਉਹ ਕਿੰਗਜ਼ ਕਾਲਜ ਲੰਡਨ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਪੜ੍ਹਾਈ ਕਰਨ ਲਈ 18 ਸਾਲ ਦੀ ਉਮਰ ਵਿੱਚ ਲੰਡਨ ਚਲੀ ਗਈ।[4] ਉਸਨੇ 11 ਸਾਲ ਦੀ ਉਮਰ ਵਿੱਚ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ।[5]

ਕਰੀਅਰ ਸੋਧੋ

ਸੰਧੂ ਇੱਕ ਚਿਊਇੰਗਮ ਇਸ਼ਤਿਹਾਰ ਵਿੱਚ ਦਿਖਾਈ ਦਿੱਤੀ, ਜਿਸ ਵਿੱਚ ਬੈਕਗ੍ਰਾਊਂਡ ਸਕੋਰ ਵਜੋਂ "ਏਕ ਅਜਨਬੀ ਹਸੀਨਾ ਸੇ" ਗੀਤ ਸੀ; ਅਤੇ ਇੱਕ ਹੋਰ ਇਸ਼ਤਿਹਾਰ, ਵੋਡਾਫੋਨ ਇੰਡੀਆ ਲਈ, ਜੋ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਸੀਜ਼ਨ ਦੌਰਾਨ ਪ੍ਰਸਾਰਿਤ ਕੀਤਾ ਗਿਆ ਸੀ।[6][7] ਉਸਦੀ ਪਹਿਲੀ ਫ਼ੀਚਰ ਫ਼ਿਲਮ ਅਕਤੂਬਰ ਸੀ, ਜਿਸ ਵਿੱਚ ਵਰੁਣ ਧਵਨ ਸੀ, ਜੋ 2018 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ 2019 ਵਿੱਚ ਅਮਰੀਕੀ ਟੀ.ਵੀ. ਲੜੀ ਪਾਂਡੋਰਾ[8] ਅਤੇ ਤਮਿਲ ਫ਼ਿਲਮ ਆਦਿਤਿਆ ਵਰਮਾ ਆਈ,[9] ਬਾਅਦ ਵਿੱਚ ਉਸਨੇ ਹਿੰਦੀ ਫ਼ਿਲਮ ਸਰਦਾਰ ਊਧਮ ਸਿੰਘ[10] ਅਤੇ ਬ੍ਰਿਟਿਸ਼ ਫ਼ਿਲਮ ਕਵਿਤਾ ਐਂਡ ਟੇਰੇਸਾ ਲਈ ਸਾਈਨ ਕੀਤਾ।[11]

ਫ਼ਿਲਮੋਗ੍ਰਾਫੀ ਸੋਧੋ

ਫ਼ਿਲਮ ਸੋਧੋ

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2018 ਅਕਤੂਬਰ ਸ਼ਿਉਲੀ ਅਈਅਰ ਹਿੰਦੀ ਨਾਮਜ਼ਦ - ਬੈਸਟ ਫੀਮੇਲ ਡੈਬਿਊ ਲਈ ਫ਼ਿਲਮਫੇਅਰ ਅਵਾਰਡ
2019 ਆਦਿਤਿਆ ਵਰਮਾ ਮੀਰਾ ਸ਼ੈਟੀ ਤਾਮਿਲ
ਇਟਰਨਲ ਬਿਊਟੀ ਅਲੈਕਸ ਅੰਗਰੇਜ਼ੀ
2021 ਸਰਦਾਰ ਊਧਮ ਰੇਸ਼ਮਾ ਹਿੰਦੀ
ਟੀਬੀਏ ਕਵਿਤਾ ਐਂਡ ਟੇਰੇਸਾ ਕਵਿਤਾ ਅੰਗਰੇਜ਼ੀ ਫ਼ਿਲਮਾਂਕਣ

ਟੈਲੀਵਿਜ਼ਨ ਸੋਧੋ

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2019 ਪੰਡੋਰਾ ਡੇਲੇਨੀ ਪਿਲਰ ਅੰਗਰੇਜ਼ੀ

ਸੰਗੀਤ ਵੀਡੀਓ ਸੋਧੋ

ਸਾਲ ਸਿਰਲੇਖ ਕਲਾਕਾਰ ਭਾਸ਼ਾ ਨੋਟਸ
2018 ਜਿੰਦ ਮਾਹੀ ਦਿਲਜੀਤ ਦੋਸਾਂਝ ਪੰਜਾਬੀ

ਹਵਾਲੇ ਸੋਧੋ

  1. "Inside Banita Sandhu 24th birthday celebration". The Indian Express. 23 June 2021. Archived from the original on 23 June 2021. Retrieved 21 July 2021.
  2. "Varun Dhawan's October heroine Banita Sandhu: Everything you need to know about her. See pics". Hindustan Times. 2018-03-27. Archived from the original on 8 October 2018. Retrieved 2020-07-28.
  3. "Banita Sandhu on October: I was so frustrated acting still for so long". The Indian Express. IANS. 21 April 2018. Archived from the original on 21 April 2018. Retrieved 21 January 2020.
  4. Waheed, Alia (30 March 2018). "Banita Sandhu – the London undergrad moonlighting as a Bollywood star". The Guardian. Archived from the original on 10 July 2019. Retrieved 27 November 2019.
  5. "Welsh star Banita Sandhu makes Bollywood debut". itv.com. ITV plc. 22 March 2018. Archived from the original on 8 January 2021. Retrieved 1 December 2019.
  6. Waheed, Alia (30 March 2018). "Banita Sandhu – the London undergrad moonlighting as a Bollywood star". The Guardian. Archived from the original on 10 July 2019. Retrieved 27 November 2019.
  7. "Banita Sandhu: Lesser known facts about the debutante". The Times of India. 30 March 2018. Archived from the original on 21 July 2019. Retrieved 27 November 2019.
  8. "October actor Banita Sandhu joins in sci-fi series for Netflix Pandora, Varun Dhawan is proud of her". Hindustan Times. Indo-Asian News Service. 9 May 2019. Archived from the original on 28 November 2019. Retrieved 28 November 2019.
  9. "Arjun Reddy's Tamil remake now titled Adithya Varma, new poster out". Hindustan Times. 19 February 2019. Archived from the original on 19 February 2019. Retrieved 28 November 2019.
  10. Jha, Subhash K. (19 November 2019). ""Yes I'm doing Sardar Udham Singh," October actress Banita Sandhu is back in Shoojit Sircar's Udham Singh". Bollywood Hungama. Archived from the original on 21 December 2019. Retrieved 24 December 2019.
  11. "Lockdown Diaries: Banita Sandhu says how her lifestyle has become so sedentary during this crisis". Hindustan Times. 22 April 2020. Archived from the original on 15 July 2020. Retrieved 15 July 2020.

ਬਾਹਰੀ ਲਿੰਕ ਸੋਧੋ