ਬਰਮੂਡਾਈ ਡਾਲਰ
ਬਰਮੂਡਾ ਦੀ ਮੁਦਰਾ
ਡਾਲਰ (ISO 4217 ਕੋਡ: BMD) ਬਰਮੂਡਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ BD$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਆਮ ਤੌਰ ਉੱਤੇ ਬਰਮੂਡਾ ਤੋਂ ਬਾਹਰ ਨਹੀਂ ਵਰਤਿਆ ਜਾਂਦਾ।
ਬਰਮੂਡਾਈ ਡਾਲਰ | |||
---|---|---|---|
| |||
ISO 4217 ਕੋਡ | BMD | ||
ਮਾਲੀ ਪ੍ਰਭੁਤਾ | ਬਰਮੂਡਾ ਮਾਲੀ ਪ੍ਰਭੁਤਾ | ||
ਵੈੱਬਸਾਈਟ | www.bma.bm | ||
ਵਰਤੋਂਕਾਰ | ਫਰਮਾ:Country data ਬਰਮੂਡਾ (UK), US$ ਸਮੇਤ | ||
ਫੈਲਾਅ | 2.5% | ||
ਸਰੋਤ | The World Factbook, November 2005 | ||
ਇਹਨਾਂ ਨਾਲ਼ ਜੁੜੀ ਹੋਈ | ਸੰਯੁਕਤ ਰਾਜ ਡਾਲਰ ਦੇ ਤੁਲ | ||
ਉਪ-ਇਕਾਈ | |||
1/100 | ਸੈਂਟ | ||
ਨਿਸ਼ਾਨ | BD$ | ||
ਸਿੱਕੇ | |||
Freq. used | 1, 5, 10, 25 ਸੈਂਟ, $1 | ||
Rarely used | 50 ਸੈਂਟ | ||
ਬੈਂਕਨੋਟ | $2, $5, $10, $20, $50, $100 |