ਕਾਰਸਨ ਮਕ ਕੁਲਰਜ (carson Mc Cullers 1917-1967) ਅਮਰੀਕਨ ਡਰਾਮਾ ਲੇਖਕਾ ਨੇ ਆਪਣੇ "ਦਿਲ ਹੀ ਇਕਲਾ ਸ਼ਿਕਾਰੀ ਹੈ" ਤੀਹ ਸਾਲ ਦੀ ਉਮਰ ਤੋਂ ਪਹਿਲਾ ਹੀ ਲਿਖੇ ਨਾਵਲ ਦੇ ਅਧਾਰ `ਤੇ ਡਰਾਮਾ "ਬਰਾਤ ਦੇ ਬੰਦੇ "(The member of Wedding) 1950 ਵਿੱਚ ਲਿਖਿਆ ਤੇ ਇਹ ਡਰਾਮਾ ਇੱਕ ਮਕਬੂਲ ਲਿਖਤ ਸਿੱਧ ਹੋਇਆ।

ਫ੍ਰ੍ਨਕੀ ਦੇ ਲਈ ਗਰਮੀਆਂ ਦਾ ਮੋਸਮ ਚੰਗਾ ਨਹੀਂ ਸੀ ਓਸ ਦੇ ਸਾਰੇ ਦੋਸਤ ਚਲੇ ਜਾਦੇ ਹਨ ਤੇ ਗੁਆਂਡੀ ਕੁੜੀਆਂ ਓਸ ਤੋਂ ਉਮਰ ਵਿੱਚ ਵੱਡੀਆਂ ਹਨ ਤੇ ਓਸ ਨੂੰ ਨਜਰ ਅੰਨਦਾਜ ਕਰਿ ਦਿੰਦਿਆ ਹਨ |ਉਹ ਆਪਨੇ ਵਾਲ ਕਟਵਾ ਦਿੰਦੀ ਹੈ ਤਾਂ ਕਿ ਉਮਰ ਵਿੱਚ ਛੋਟੀ ਮਾਲੂਮ ਹੋਵੇ ਅਤੇ ਇੱਕ ਲੜਕਾ ਹੀ ਲਗੇ ਪਰ ਉਹ ਲੰਬੀ ਤੇ ਕਮਜੋਰ ਜਾਪਦੀ ਹੈ |ਇੱਕਲੀ ਹੋਦੀ ਹੋਈ ਉਹ ਆਪਣਾ ਸਮਾਂ ਕਿਚਨ ਵਿੱਚ ਹੀ ਬਾਰਨਿਸ ਦੇ ਚਾਰ ਪਤੀਆਂ ਦੀ ਕਹਾਣੀ ਪੜਦੀ ਹੈ ਤੇ ਆਪਣੇ ਚੰਗੇ ਭਵਿਖ ਦੀ ਕਲਪਨਾ ਕਰਦੀ ਹੈ |ਜੋਨ ਹੇਨਰੀ ਉਸ ਨੂੰ ਮਾਲ ਕੇ ਬਹੁਤ ਖੁਸ਼ ਹੁੰਦਾ ਹੈ ਤੇ ਤਾਸ ਖੇਡ ਦਾ ਹੈ ਫ੍ਰ੍ਨਕੀ ਵਲੋਂ ਭੂਰੇ ਰੰਗ ਦੇ ਕਪੜੇ ਬਨਾਏ ਹੋਏ ਪਸੰਦ ਕਰਦਾ ਹੈ |ਫ੍ਰ੍ਨਕੀ ਦਾ ਭਾਈ ਇੱਕ ਕੁੜੀ ਨੂੰ ਅਲ੍ਸਕਾ ਤੋਂ ਵਿਆਹ ਦੇ ਦੋ ਦਿਨ ਪਹਿਲਾਂ ਹੀ ਨਾਲ ਲੈ ਆਓਦਾ ਹੈ \ਫ੍ਰ੍ਨਕੀ ਉਸ ਜੋੜੇ ਦੀ ਖੂਬਸੂਰਤੀ ਦੇਖ ਕੇ ਖੁਸ ਹੈ |ਉਹ ਹੋਰ ਕੋਈ ਗੱਲ ਹੀ ਨਹੀਂ ਕਰਦੀ ਬਸ ਉਹ ਵਿਆਹ ਵਾਲੇ ਜੋੜੇ ਦੀ ਹੀ ਤਰੀਫ ਵਿੱਚ ਲਗੀ ਹੋਈ ਹੈ |