ਬਲਬੀਰ ਮੋਮੀ (ਜਨਮ 20 ਨਵੰਬਰ, 1935) ਪੰਜਾਬੀ ਸਾਹਿਤਕਾਰ ਹਨ।

ਰਚਨਾਵਾਂ ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਮਸਾਲੇ ਵਾਲਾ ਘੋੜਾ (1959, 1973)
  • ਜੇ ਮੈਂ ਮਰ ਜਾਵਾਂ (1965)
  • ਸ਼ੀਸ਼ੇ ਦਾ ਸਮੁੰਦਰ (1968)
  • ਫੁੱਲ ਖਿੜੇ ਹਨ (ਸੰਪਾਦਨ, 1971)
  • ਸਰ ਦਾ ਬੂਝਾ (1973)

ਨਾਵਲ ਸੋਧੋ

  • ਜੀਜਾ ਜੀ (1961)
  • ਪੀਲਾ ਗੁਲਾਬ (1975)
  • ਇਕ ਫੁੱਲ ਮੇਰਾ ਵੀ (1986)
  • ਅਲਵਿਦਾ ਹਿੰਦੋਸਤਾਨ

ਨਾਟਕ ਸੋਧੋ

  • ਨੌਕਰੀਆਂ ਹੀ ਨੌਕਰੀਆਂ (1960)
  • ਲੌਢਾ ਵੇਲਾ (1961)