ਬਲਰਾਮ
ਬਲਰਾਮ (ਸੰਸਕ੍ਰਿਤ : बलराम, IAST : Balarama) ਇੱਕ ਹਿੰਦੂ ਦੇਵਤਾ ਅਤੇ ਕ੍ਰਿਸ਼ਨ ਦਾ ਵੱਡਾ ਭਰਾ ਹੈ। ਉਹ ਵਿਸ਼ੇਸ਼ ਤੌਰ 'ਤੇ ਜਗਨਨਾਥ ਪਰੰਪਰਾ ਵਿੱਚ, ਤ੍ਰਿਏਕ ਦੇਵਤਿਆਂ ਵਿੱਚੋਂ ਇੱਕ ਦੇ ਤੌਰ ਉੱਤੇ ਮਹੱਤਵਪੂਰਨ ਹੈ।[1] ਉਸਨੂੰ ਹਲਧਰ, ਹਲਯੁੱਧ, ਬਲਦੇਵ, ਬਲਭਦਰ ਅਤੇ ਸੰਕਰਸ਼ਨ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਹਵਾਲੇ
ਸੋਧੋ- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).