ਬਾਕੂ (ਅਜ਼ੇਰੀ: Bakı, IPA: [bɑˈcɯ]) ਅਜ਼ਰਬਾਈਜਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (53 ਏਕੜ)। 2009 ਦੇ ਅਰੰਭ ਵਿੱਚ ਇਸ ਦੀ ਅਬਾਦੀ ਲਗਭਗ 20 ਲੱਖ ਸੀ;[2] ਅਧਿਕਾਰਕ ਤੌਰ ਉੱਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦਾ ਹੈ।

ਬਾਕੂ
Bakı

Coat of arms
ਗੁਣਕ: 40°23′43″N 49°52′56″E / 40.39528°N 49.88222°E / 40.39528; 49.88222
ਦੇਸ਼  ਅਜ਼ਰਬਾਈਜਾਨ
ਅਬਾਦੀ (2012)[1]
 - ਕੁੱਲ 21,22,300
ਸਮਾਂ ਜੋਨ ਅਜ਼ਰਬਾਈਜਾਨ ਸਮਾਂ (UTC+4)
 - ਗਰਮ-ਰੁੱਤ (ਡੀ0ਐੱਸ0ਟੀ) ਅਜ਼ਰਬਾਈਜਾਨ ਸਮਾਂ (UTC+5)
ਡਾਕ ਕੋਡ AZ1000
ਵੈੱਬਸਾਈਟ BakuCity.az

ਹਵਾਲੇਸੋਧੋ