ਬਾਬਰੀ ਮਸਜਿਦ ਦੀ ਢਹਾਈ

ਭਾਰਤ ਵਿੱਚ ਹੋਏ ਧਾਰਮਿਕ ਦੰਗੇ

ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੋਧਿਆ ਵਿੱਚ ਰਾਮਕੋਟ ਹਿੱਲ ਉੱਤੇ ਸਥਿਤ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਹਿਢੇਰੀ ਕਰ ਦਿੱਤੀ ਗਈ ਸੀ। 150,000 ਹਿੰਦੂ ਕਾਰਸੇਵਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,[1] ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।[2][2][3] ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਾਏ ਸਨ।[4]

ਬਾਬਰੀ ਮਸਜਿਦ ਦੇ ਵਿਨਾਸ਼ Lua error in ਮੌਡਿਊਲ:Location_map at line 414: No value was provided for longitude.
ਤਰੀਕ6 ਦਸੰਬਰ 1992
ਹਮਲੇ ਦੀ ਕਿਸਮਹੁੱਲੜਬਾਜ਼ੀ
ਅਪਰਾਧੀਕਾਰਸੇਵਕ

ਹਵਾਲੇਸੋਧੋ