ਬਾਬਾ ਬਕਾਲਾ ਵਿਧਾਨ ਸਭਾ ਹਲਕਾ

ਬਾਬਾ ਬਕਾਲਾ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਇਸ ਦਾ ਹਲਕਾ ਨੰ 25 ਹੈ[1]

ਬਾਬਾ ਬਕਾਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਅੰਮ੍ਰਿਤਸਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਤਸਵੀਰ ਪਾਰਟੀ
2017 ਸੰਤੋਖ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2012 ਮਨਜੀਤ ਸਿੰਘ ਮਾਨਾ ਸ਼੍ਰੋਮਣੀ ਅਕਾਲੀ ਦਲ
2007 ਮਨਜਿੰਦਰ ਸਿੰਘ ਕੰਗ ਸ਼੍ਰੋਮਣੀ ਅਕਾਲੀ ਦਲ
2002 ਜਸਬੀਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1997 ਮਨਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ

ਵਿਧਾਇਕ ਸੋਧੋ

ਸਾਲ ਵਿਧਾਨ ਸਭਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਦਾ ਨਾਮ ਪਾਰਟੀ ਵੋਟਾਂ
2017 25 ਸੰਤੋਖ ਸਿੰਘ ਕਾਂਗਰਸ 45965 ਦਲਬੀਰ ਸਿੰਘ ਆਪ 39378
2012 25 ਮਨਜੀਤ ਸਿੰਘ ਮਾਨਾ ਸ.ਅ.ਦ. 60244 ਰਣਜੀਤ ਸਿੰਘ ਛੱਜਲਵਾਲੀ ਕਾਂਗਰਸ 31019
2007 25 ਮਨਜਿੰਦਰ ਸਿੰਘ ਕੰਗ ਸ.ਅ.ਦ. 53014 ਜਸਬੀਰ ਸਿੰਘ ਡਿੰਪਾ ਕਾਂਗਰਸ 48835
2002 12 ਜਸਬੀਰ ਸਿੰਘ ਕਾਂਗਰਸ 45832 ਮਨਜਿੰਦਰ ਸਿੰਘ ਕੰਗ ਸ.ਅ.ਦ 39382
1997 12 ਮਨਮੋਹਨ ਸਿੰਘ ਸ.ਅ.ਦ 36775 ਰਘੂਨਾਥ ਸਹਾਏ ਪੁਰੀ ਕਾਂਗਰਸ 26741
1992 12 ਵੀਰ ਪਵਨ ਕੁਮਾਰ ਕਾਂਗਰਸ 3636 ਕੁਲਵੰਤ ਸਿੰਘ ਅਜ਼ਾਦ 3107
1985 12 ਸੰਤ ਸਿੰਘ ਕਾਂਗਰਸ 25564 ਸੁਖਦੇਵ ਸਿੰਘ ਸ.ਅ.ਦ 22651
1980 12 ਜੀਵਨ ਸਿੰਘ ਉਮਰਾਨੰਗਲ ਸ.ਅ.ਦ 31225 ਗੁਰਦਿਆਲ ਸਿੰਘ ਢਿੱਲੋਂ ਕਾਂਗਰਸ 29533
1977 12 ਜੀਵਨ ਸਿੰਘ ਉਮਰਾਨੰਗਲ ਸ.ਅ.ਦ 30368 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 20414
1972 21 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 24477 ਵਿਹਿਆਨ ਸਿੰਘ ਸ.ਅ.ਦ 16295
1969 21 ਹਰੀ ਸਿੰਘ ਸ.ਅ.ਦ 25433 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 22750
1967 21 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 20401 ਕਰਤਾਰ ਸਿੰਘ ਅਜ਼ਾਦ 12148
1962 122 ਕਰਤਾਰ ਸਿੰਘ ਅਜ਼ਾਦ 22662 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 21391
1962 ਉਪ ਚੋਣਾਂ 1964 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 22623 ਗੁਰਬਚਨ ਸਿੰਘ ਅਜ਼ਾਦ 18615
1957 75 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 19425 ਮੱਖਣ ਸਿੰਘ ਸੀਪੀਆਈ 8738
1951 97 ਸੋਹਨ ਸਿੰਘ ਜਲਾਲ ਉਸਮਾਨ ਕਾਂਗਰਸ 16732 ਅਵਤਾਰ ਸਿੰਘ ਸ.ਅ.ਦ. 13877

ਨਤੀਜੇ 2017 ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2017: ਬਾਬਾ ਬਕਾਲਾ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਸੰਤੋਖ ਸਿੰਘ 45965 35.19
ਆਮ ਆਦਮੀ ਪਾਰਟੀ ਦਲਬੀਰ ਸਿੰਘ 39378 30.15
ਸ਼੍ਰੋਮਣੀ ਅਕਾਲੀ ਦਲ ਮਲਕੀਤ ਸਿੰਘ 38265 29.29
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਮਰੀਕ ਸਿੰਘ 2925 2.24 {{{change}}}
ਆਪਨਾ ਪੰਜਾਬ ਪਾਰਟੀ ਬਲਜੀਤ ਸਿੰਘ ਭੱਟੀ 1174 0.9 {{{change}}}
ਲੋਕਤੰਤਰ ਸਵਰਾਜ ਪਾਰਟੀ ਕਮਲਜੀਤ ਸਿੰਘ 1071 0.82 {{{change}}}
ਬਹੁਜਨ ਸਮਾਜ ਪਾਰਟੀ ਸਵਿੰਦਰ ਸਿੰਘ 974 0.75
ਨੋਟਾ ਨੋਟਾ 876 0.67

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Amritsar Central Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ