ਬਾਬ-ਏ-ਖ਼ੈਬਰ
ਬਾਬ-ਏ-ਖ਼ੈਬਰ ਇੱਕ ਸਮਾਰਕ ਹੈ ਜਿਹੜਾ ਪਾਕਿਸਤਾਨ ਦੇ ਸੰਘੀ ਸ਼ਾਸ਼ਿਤ ਕਬਾਇਲੀ ਇਲਾਕੇ[1] ਵਿੱਚ ਖੈਬਰ ਦੱਰੇ ਦੇ ਦਾਖਲੇ ਤੇ ਸਥਿਤ ਹੈ।ਜਮਰੌਦ ਦਾ ਕਿਲ੍ਹਾ ਇਸ ਦੇ ਸੱਜੇ ਪਾਸੇ ਹੈ। ਇਹ ਇੱਕ ਬਿੰਦੂ ਵੀ ਹੈ ਜਿੱਥੇ ਪਾਕਿਸਤਾਨ ਦਾ ਕਾਨੂੰਨ ਲਾਗੂ ਨਹੀਂ ਹੁੰਦਾ।
ਇਤਿਹਾਸ
ਸੋਧੋਇਹ ਦਸਵੀਂ ਸਦੀ ਵਿੱਚ ਬਣਾਇਆ ਗਿਆ ਸੀ। 1964 ਵਿੱਚ ਇਸ ਦੀ ਮੁਰੰਮਤ ਕੀਤੀ ਗਈ।[1]
ਹਵਾਲੇ
ਸੋਧੋ- ↑ 1.0 1.1 Beyond Bab-e-Khyber Naveed Hussain 22 January 2012 Express Tribune Retrieved 29 May 2014
ਵਿਕੀਮੀਡੀਆ ਕਾਮਨਜ਼ ਉੱਤੇ Bab-e-Khyber ਨਾਲ ਸਬੰਧਤ ਮੀਡੀਆ ਹੈ।