ਬਾਰਦੋ ਨੈਸ਼ਨਲ ਮਿਊਜ਼ੀਅਮ ਹਮਲਾ

18 ਮਾਰਚ 2015 ਨੂੰ ਫੌਜੀ ਵਰਦੀ 'ਚ ਤਿੰਨ ਅੱਤਵਾਦੀਆਂ ਨੇ ਟਿਊਨਿਸ਼ ਦੀ ਰਾਜਧਾਨੀ ਟਿਊਨੀਸ਼ੀਆ ਵਿੱਚ ਸਥਿਤ ਬਾਰਦੋ ਨੈਸ਼ਨਲ ਮਿਊਜ਼ੀਅਮ ਤੇ ਹਮਲਾ ਕਰ ਦਿੱਤਾ ਅਤੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ।[4] ਇੱਕੀ ਲੋਕ, ਜਿਆਦਾਤਰ ਯੂਰਪੀ ਯਾਤਰੀ,, ਮੌਕੇ ਤੇ ਮਾਰੇ ਗਏ ਜਦਕਿ ਇੱਕ ਹੋਰ ਪੀੜਤ ਦੀ ਦਸ ਦਿਨ ਬਾਅਦ ਮੌਤ ਹੋ ਗਈ ਸੀ ਅਤੇ ਪੰਜਾਹ ਦੇ ਕਰੀਬ ਜ਼ਖਮੀ ਹੋ ਗਏ ਸਨ।[9][10][11] ਦੋ ਬੰਦੂਕਧਾਰੀ, ਸਵੀਡਿਸ਼ ਨਾਗਰਿਕ ਯਾਸੀਨ ਲਬਿਦੀ ਅਤੇ ਸਾਬਰ ਖਚਨੋਈ, ਪੁਲਿਸ ਦੁਆਰਾ ਮਾਰੇ ਗਏ ਸਨ ਜਦਕਿ ਤੀਜਾ ਹਮਲਾਵਰ ਫਰਾਰ ਹੋ ਗਿਆ।[5] ਪੁਲੀਸ ਨੇ ਇਸਨੂੰ ਇੱਕ ਅੱਤਵਾਦੀ ਹਮਲੇ ਦੇ ਤੌਰ 'ਤੇ ਲਿਆ।[12][13]

ਬਾਰਦੋ ਨੈਸ਼ਨਲ ਮਿਊਜ਼ੀਅਮ ਹਮਲਾ
ਟਿਊਨਿਸ਼ ਦੇ ਬਾਰਦੋ ਨੈਸ਼ਨਲ ਮਿਊਜ਼ੀਅਮ ਹਮਲ਼ੇ ਵਿੱਚ ਸੈਲਾਨੀ, ਇੱਕ ਮਿਊਜ਼ੀਅਮ ਕਰਮਚਾਰੀ, ਅਤੇ ਸਵੀਡਿਸ਼ ਸੁਰੱਖਿਆ ਬਲਾਂ ਦਾ ਇੱਕ ਮੈਂਬਰ ਮਾਰੇ ਗਏ ਸਨ।[1]
ਟਿਕਾਣਾਟਿਊਨਿਸ਼, ਟਿਊਨੀਸ਼ੀਆ
ਮਿਤੀ18 ਮਾਰਚ 2015
12:30 p.m.[2]
ਟੀਚਾਟਿਊਨੀਸ਼ੀਆ ਦੀ ਪਾਰਲੀਮੈਂਟ
ਬਾਰਦੋ ਨੈਸ਼ਨਲ ਮਿਊਜ਼ੀਅਮ
ਹਮਲੇ ਦੀ ਕਿਸਮ
ਕਤਲਾਮ, ਬੰਧਕ ਬਣਾਉਣਾ
ਹਥਿਆਰ
ਮੌਤਾਂ24 (2 ਦੋਸ਼ੀਆਂ ਸਮੇਤ 20 ਵਿਦੇਸ਼ੀ ਸੈਲਾਨੀ ਅਤੇ 4 ਟਿਊਨੀਸ਼ੀਆਈ)[4]
ਜਖ਼ਮੀAbout 50
ਅਪਰਾਧੀਯਾਸੀਨ ਲਬਿਦੀ ਅਤੇ ਸਾਬਰ ਖਚਨੋਈ (ਦੋਨੋ ਮਾਰੇ ਗਏ)
ਤੀਜਾ ਅਣਪਛਾਤਾ (ਫਰਾਰ)[5]

ਹਵਾਲੇ ਸੋਧੋ

  1. Siddique, Haroon; Tran, Mark (18 March 2015). "Tunisia terror attack: 19 dead after gunmen storm museum". The Guardian. Retrieved 19 March 2015.
  2. "Tunisia Museum Attack Is Blow to Nation's Democratic Shift". New York Times. 18 March 2015. Retrieved 19 March 2015.
  3. Robson, Steve (18 March 2015). "Tunisia Parliament attack". The Mirror. Retrieved 18 March 2015.
  4. 4.0 4.1 Tarek Amara. "Gunmen storm Tunisian museum, kill two Tunisians, 17 foreign tourists site". Reuters. Archived from the original on 24 ਸਤੰਬਰ 2015. Retrieved 19 March 2015. {{cite web}}: Unknown parameter |dead-url= ignored (help)
  5. 5.0 5.1 "Third Tunisia museum attacker 'on the run', says president". Yahoo! News. March 22, 2015. Retrieved March 22, 2015.
  6. Tamer El-Ghobashy (19 March 2015). "Islamic State Claims Responsibility for Tunisia Museum Attack". Wall Street Journal. Retrieved 19 March 2015.
  7. Jamey Keaten and Paul Schemm. "Islamic State Claims Responsibility for Tunisia Attack". Associated Press. Retrieved 19 March 2015.
  8. "Thousands of Tunisians, leaders march after Bardo attack". Reuters. 29 March 2015. Archived from the original on 1 ਅਕਤੂਬਰ 2015. Retrieved 29 March 2015. {{cite web}}: Unknown parameter |dead-url= ignored (help)
  9. "The Latest: French President Mourns Tunisia Victims". nytimes.com. 18 March 2015. Retrieved 19 March 2015.
  10. "Museum attack a 'great calamity' for Tunisia's young democracy". latimes.com. 18 March 2015. Retrieved 19 March 2015.
  11. Death toll rises to 23, msn.com; accessed 19 March 2015.
  12. "21 dead in Tunisia attack, Including Gunmen". aljazeera.com. Retrieved 19 March 2015.
  13. Marszal, Andrew (18 March 2015). "Gunmen 'take hostages' in attack on Tunisia parliament". The Telegraph. Retrieved 18 March 2015.