ਬਿਜਲੀ
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
ਕਿਸਮਾਂ
ਸੋਧੋਬਿਜਲੀ ਕਈ ਕਿਸਮਾਂ ਦੀ ਹੁੰਦੀ ਹੈ
ਬਿਜਲੀ ਚਾਰਜ
ਸੋਧੋਬਿਜਲੀ ਚਾਰਜ ਪਰਮਾਣੂ ਦੇ ਨਾਇਬ- ਪਰਮਾਣੂ ਕਣਾਂ ਦਾ ਮੁੱਢਲਾ ਗੁਣ ਹੈ |
ਸਥਿਰ ਬਿਜਲੀ
ਸੋਧੋਸਥਿਰ ਬਿਜਲੀ ਚਾਰਜਾਂ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਚਲੰਤ ਬਿਜਲੀ
ਸੋਧੋਚਲੰਤ ਬਿਜਲੀ ਚਾਰਜਾਂ ਦੇ ਚਲਣ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਆਸਮਾਨੀ ਬਿਜਲੀ
ਸੋਧੋਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ |
ਬਿਜਲੀ ਖੇਤਰ
ਸੋਧੋਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਜ਼ੋਰ ਮਹਿਸੂਸ ਹੁੰਦਾ ਐ |