ਬੇਪਰਵਾਹੀ (ਜਾਂ ਨਿਰਲੇਪਤਾ, ਉਦਾਸੀਨਤਾ, ਉਤਸ਼ਾਹਹੀਣਤਾ) ਕਿਸੇ ਜਜ਼ਬੇ, ਅਹਿਸਾਸ, ਦਿਲਚਸਪੀ ਜਾਂ ਫ਼ਿਕਰ ਦੀ ਘਾਟ ਨੂੰ ਆਖਦੇ ਹਨ। ਇਹ ਬੇਵਾਸਤਾ ਜਾਂ ਅਣਗਹਿਲੀ ਦੀ ਇੱਕ ਹਾਲਤ ਹੈ ਜਾਂ ਫ਼ਿਕਰ, ਜੋਸ਼, ਪ੍ਰੇਰਨਾ ਅਤੇ/ਜਾਂ ਉਤਸ਼ਾਹ ਵਰਗੇ ਵਲਵਲਿਆਂ ਨੂੰ ਦਬਾ ਕੇ ਜਾਂ ਲੁਕਾ ਕੇ ਰੱਖਣ ਵਾਲ਼ਾ ਵਤੀਰਾ ਹੁੰਦਾ ਹੈ। ਬੇਪਰਵਾਹ ਮਨੁੱਖ ਨੂੰ ਸਮਾਜੀ, ਰੂਹਾਨੀ, ਫ਼ਲਾਸਫ਼ੀ ਅਤੇ/ਜਾਂ ਪਦਾਰਥੀ ਜ਼ਿੰਦਗੀ ਅਤੇ ਦੁਨੀਆ ਵਿੱਚ ਕੋਈ ਸ਼ੌਂਕ ਨਹੀਂ ਹੁੰਦਾ।

ਤੌਖ਼ਲਾਉਕਸਾਅਰੋੜ੍ਹ (ਮਨੋਵਿਗਿਆਨ)ਬਹੁਗਿਆਨਢਿੱਲ (ਮਨੋਵਿਗਿਆਨ)ਅਕੇਵਾਂਬੇਪਰਵਾਹੀਫ਼ਿਕਰ
ਸਿਕਸੰਤਮਿਹਾਲੀ ਦੇ ਵਹਾਅ ਨਮੂਨੇ ਮੁਤਾਬਲ ਵੰਗਾਰ ਦੇ ਪੱਧਰ ਅਤੇ ਮੁਹਾਰਤ ਦੇ ਪੱਧਰ ਪੱਖੋਂ ਦਿਮਾਗ਼ੀ ਹਾਲਤ[1] (ਢੁਕਵੇਂ ਲੇਖ 'ਤੇ ਜਾਣ ਵਾਸਤੇ ਤਸਵੀਰ ਦੇ ਕਿਸੇ ਹਿੱਸੇ ਉੱਤੇ ਨੱਪੋ)

ਹਵਾਲੇਸੋਧੋ

  1. Csikszentmihalyi, M., Finding Flow, 1997.

ਬਾਹਰਲੇ ਜੋੜਸੋਧੋ