ਬੋਗੋਤਾ (Distrito Capital ਜਾਂ ਰਾਜਧਾਨੀ ਜ਼ਿਲ੍ਹਾ), 1991 ਤੋਂ 2000 ਤੱਕ ਸਾਂਤਾਫ਼ੇ ਦੇ ਬੋਗੋਤਾ, ਕੋਲੰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਾਸ਼ਟਰੀ ਸੰਵਿਧਾਨ ਵਿੱਚ ਕੁੰਦੀਨਾਮਾਰਕਾ ਵਿਭਾਗ ਦੀ ਰਾਜਧਾਨੀ ਵੀ ਮਿੱਥੀ ਗਈ ਹੈ ਪਰ ਬੋਗੋਤਾ ਦਾ ਸ਼ਹਿਰ ਹੁਣ ਇੱਕ ਸੁਤੰਤਰ ਰਾਜਧਾਨੀ ਜ਼ਿਲ੍ਹਾ ਹੈ ਅਤੇ ਹੁਣ ਪ੍ਰਸ਼ਾਸਕੀ ਤੌਰ ਉੱਤੇ ਕਿਸੇ ਵੀ ਵਿਭਾਗ ਦੀ ਮਲਕੀਅਤ ਨਹੀਂ ਹੈ। ਇਹ 2005 ਵਿੱਚ 9,000,000 ਦੀ ਅਬਾਦੀ ਨਾਲ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[4] ਬੋਗੋਤਾ ਅਤੇ ਉਸ ਦਾ ਮਹਾਂਨਗਰੀ ਖੇਤਰ, ਜਿਸ ਵਿੱਚ ਚੀਆ, ਕੋਤਾ, ਸੋਆਚਾ, ਕਾਹੀਕਾ ਅਤੇ ਲਾ ਕਾਲੇਰਾ ਆਦਿ ਨਗਰਪਾਲਿਕਾਵਾਂ ਸ਼ਾਮਲ ਹਨ, ਦੀ ਅਬਾਦੀ 2005 ਵਿੱਚ ਇੱਕ ਕਰੋੜ ਸੀ।[2]

ਬੋਗੋਤਾ ਡੀ.ਸੀ.

ਮੋਹਰ
ਮਾਟੋ: Bogotá, 2600 metros más cerca de las estrellas
ਬੋਗੋਤਾ, ਤਾਰਿਆਂ ਦੇ 2600 ਮੀਟਰ ਜ਼ਿਆਦਾ ਕੋਲ
ਬੋਗੋਤਾ is located in Earth
ਬੋਗੋਤਾ
ਬੋਗੋਤਾ (Earth)
ਕੋਲੰਬੀਆ
ਗੁਣਕ: 4°35′53″N 74°4′33″W / 4.59806°N 74.07583°W / 4.59806; -74.07583
ਦੇਸ਼  ਕੋਲੰਬੀਆ
ਵਿਭਾਗ Flag of Bogotá.svg
ਸਥਾਪਨਾ 1 ਅਗਸਤ 1538 (ਰਵਾਇਤੀ)[1]
ਸਥਾਪਕ ਗੋਂਸਾਲੋ ਜੀਮੇਨੇਸ ਦੇ ਕੇਸਾਦਾ
ਅਬਾਦੀ (2005)[2]
 - ਰਾਜਧਾਨੀ ਜ਼ਿਲ੍ਹਾ 90,00,000
 - ਦਰਜਾ ਪਹਿਲਾ
 - ਮੁੱਖ-ਨਗਰ 10,125,328
ਵਾਸੀ ਸੂਚਕ ਬੋਗੋਤੀ
ਮਨੁੱਖੀ ਵਿਕਾਸ ਸੂਚਕ (2011) 0.904 ਬਹੁਤ ਉੱਚਾ[3]
ਵੈੱਬਸਾਈਟ ਸ਼ਹਿਰ ਅਧਿਕਾਰਕ ਸਾਈਟ
ਮੇਅਰ ਅਧਿਕਾਰਕ ਸਾਈਟ
ਬੋਗੋਤਾ ਸੈਰ-ਸਪਾਟਾ

ਇਤਿਹਾਸਸੋਧੋ

ਇੱਥੇ ਮੂਲ ਰੂਪ ਵਿੱਚ "ਮੂਸੀਕਾ" ਨਾਂ ਦੇ ਮੂਲ ਅਮਰੀਕੀ ਲੋਕ ਰਹਿੰਦੇ ਸਨ। 1538 ਵਿੱਚ ਗੋਨਸਾਲੋ ਖੀਮੀਨੇਸ ਦੇ ਕੇਸਾਦਾ ਨਾਂ ਦੇ ਸਪੇਨੀ ਨੇ ਬੋਗੋਤਾ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਬੋਗੋਤਾ ਵਪਾਰ, ਕਲਾ ਅਤੇ ਸਿੱਖਿਆ ਦਾ ਕੇਂਦਰ ਬਣ ਗਿਆ। ਅਮਰੀਕਾ ਮਹਾਂਦੀਪ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਕੁਝ ਬੋਗੋਤਾ ਵਿਖੇ ਹਨ। 1819 ਵਿੱਚ ਸਪੇਨ ਤੋਂ ਆਜ਼ਾਦੀ ਲੈਣ ਤੋਂ ਬਾਅਦ ਬੋਗੋਤਾ ਗਰਾਨ ਕੋਲੰਬੀਆ ਦੀ ਰਾਜਧਾਨੀ ਬਣ ਗਿਆ।

ਭੂਗੋਲਸੋਧੋ

ਬੋਗੋਤਾ ਸ਼ਹਿਰ ਬੋਗੋਤਾ ਸਵਾਨਾਹ ਤੋਂ ਪੱਛਮ ਵੱਲ ਹੈ ਅਤੇ ਇਹ ਸਮੁੰਦਰੀ ਤਟ ਤੋਂ 2640 ਮੀਟਰ ਦੀ ਉਚਾਈ ਉੱਤੇ ਹੈ।

ਸੱਭਿਆਚਾਰਸੋਧੋ

ਬੋਗੋਤਾ ਵਿੱਚ ਕਈ ਸੱਭਿਆਚਾਰਕ ਥਾਵਾਂ ਹਨ ਜਿਹਨਾਂ ਵਿੱਚ 58 ਅਜਾਇਬਘਰ, 62 ਆਰਟ ਗੈਲਰੀਆਂ, 33 ਲਾਇਬ੍ਰੇਰੀਆਂ, 45 ਡਰਾਮਾ ਮੰਚ, 75 ਖੇਡ ਅਤੇ ਆਕਰਸ਼ਣ ਪਾਰਕ, ਅਤੇ ਲਗਭਗ 150 ਰਾਸ਼ਟਰੀ ਇਮਾਰਤਾਂ ਸ਼ਾਮਲ ਹਨ।[5]

ਧਰਮਸੋਧੋ

ਬੋਗੋਤਾ ਵਿੱਚ ਮੂਲ ਰੂਪ ਵਿੱਚ ਬਹੁਗਿਣਤੀ ਰੋਮਨ ਕੈਥੋਲਿਕ ਸ਼ਹਿਰ ਹੈ। ਇਸਦਾ ਸਬੂਤ ਸ਼ਹਿਰ ਦੇ ਇਤਿਹਾਸਕ ਕੇਂਦਰ ਵਿੱਚ ਮੌਜੂਦ ਗਿਰਜਾਘਰ ਹਨ।

ਵਾਤਾਵਰਨਸੋਧੋ

Climate data for National Meteorological Observatory, Bogotá (1971–2000) ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 26.4
(79.5)
25.2
(77.4)
26.6
(79.9)
24.4
(75.9)
25.0
(77)
28.6
(83.5)
25.0
(77)
23.3
(73.9)
26.0
(78.8)
25.1
(77.2)
25.6
(78.1)
24.4
(75.9)
28.6
(83.5)
ਔਸਤਨ ਉੱਚ ਤਾਪਮਾਨ °C (°F) 20.2
(68.4)
20.3
(68.5)
19.4
(66.9)
20.1
(68.2)
19.0
(66.2)
19.2
(66.6)
18.6
(65.5)
18.8
(65.8)
19.2
(66.6)
19.5
(67.1)
19.6
(67.3)
19.9
(67.8)
19.6
(67.3)
ਰੋਜ਼ਾਨਾ ਔਸਤ °C (°F) 14.3
(57.7)
14.5
(58.1)
14.9
(58.8)
14.9
(58.8)
15.0
(59)
14.5
(58.1)
14.6
(58.3)
14.1
(57.4)
14.3
(57.7)
14.3
(57.7)
14.4
(57.9)
14.6
(58.3)
14.4
(57.9)
ਔਸਤਨ ਹੇਠਲਾ ਤਾਪਮਾਨ °C (°F) 7.6
(45.7)
8.4
(47.1)
9.5
(49.1)
9.7
(49.5)
9.7
(49.5)
9.5
(49.1)
9.2
(48.6)
8.9
(48)
8.7
(47.7)
9.0
(48.2)
9.2
(48.6)
8.0
(46.4)
9.0
(48.2)
ਹੇਠਲਾ ਰਿਕਾਰਡ ਤਾਪਮਾਨ °C (°F) −1.5
(29.3)
−5.2
(22.6)
−0.4
(31.3)
0.2
(32.4)
0.2
(32.4)
1.1
(34)
0.4
(32.7)
0.4
(32.7)
0.3
(32.5)
1.8
(35.2)
0.5
(32.9)
−1.1
(30)
−5.2
(22.6)
ਬਰਸਾਤ mm (ਇੰਚ) 50
(1.97)
68
(2.68)
91
(3.58)
135
(5.31)
120
(4.72)
54
(2.13)
35
(1.38)
45
(1.77)
70
(2.76)
137
(5.39)
127
(5)
81
(3.19)
1,012
(39.84)
ਔਸਤਨ ਬਰਸਾਤੀ ਦਿਨ (≥ 1 mm) 9 12 14 18 19 17 15 14 16 21 16 11 181
% ਨਮੀ 75 76 75 77 77 75 74 74 75 76 77 76 76
ਔਸਤ ਮਹੀਨਾਵਾਰ ਧੁੱਪ ਦੇ ਘੰਟੇ 156 128 107 88 83 94 114 117 109 96 103 138 1,328
Source: Instituto de Hidrología, Meteorología y Estudios Ambientales (IDEAM)[6]

ਹਵਾਲੇਸੋਧੋ

  1. Henderson, James D.; Delpar, Helen; Brungardt, Maurice Philip; Richard N. Weldon (2000). A reference guide to Latin American history. M.E. Sharpe. p. 61. ISBN 978-1-56324-744-6. Retrieved 5 August 2011.  Unknown parameter |coauthors= ignored (help)
  2. 2.0 2.1 "2005 Census" (in Spanish). Departamento Administrativo Nacional de Estadística DANE. Retrieved 2012-02-10. 
  3. http://es.wikipedia.org/wiki/Anexo:Departamentos_de_Colombia_por_IDH
  4. "Boletín Censo General 2005 - Perfil Bogotá" (PDF). DANE. 13 September 2010. Retrieved 3 November 2011. 
  5. Colombia Official Tourism Portal "Bogotá: a city for experiencing culture"
  6. "Promedios 71-00" (in Spanish). IDEAM. Archived from the original on 17 ਅਕਤੂਬਰ 2015. Retrieved 18 October 2011.  Check date values in: |archive-date= (help)