ਬੜੋਦਾ ਰਿਆਸਤ ਹੁਣ ਦੇ ਗੁਜਰਾਤ ਵਿੱਚ ਇੱਕ ਰਜਵਾੜਾਸ਼ਾਹੀ ਸੀ। ਇਹ ਰਿਆਸਤ ਤੇ ਮਰਾਠਾ ਸਾਮਰਾਜ ਦੇ ਗਾਇਕਵਾੜ ਵੰਸ਼ ਦਾ 1742ਈ. ਵਿੱਚ ਇਸਦੇ ਬਣਨ ਤੋਂ 1947 ਤੱਕ ਰਾਜ ਰਿਹਾ। ਇਸਦੀ ਰਾਜਧਾਨੀ ਬੜੋਦਾ ਸ਼ਹਿਰ ਹੀ ਸੀ[1]। ਆਜ਼ਾਦੀ ਦੇ ਸਮੇਂ ਤੱਕ ਭਾਰਤ ਦੇ ਸਿਰਫ ਪੰਜ ਸ਼ਾਸ਼ਕ ਹੀ ਸਨ ਜਿਹੜੇ 21 ਬੰਦੂਕਾਂ ਦੀ ਸਲਾਮੀ ਲੈ ਸਕਦੇ ਸਨ ਅਤੇ ਬੜੋਦਾ ਉਹਨਾਂ ਵਿੱਚੋਂ ਇੱਕ ਸੀ[2]। ਬੜੋਦਾ ਦੇ 1 ਮਈ 1949 ਨੂੰ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਦੇ ਅੰਦਰ ਇੱਕ ਅੰਧਰੂਨੀ ਸਰਕਾਰ ਬਣਾਈ ਗਈ ਸੀ।
ਬੜੋਦਾ ਰਿਆਸਤ બડોદા રિયાસત ਬੜੋਦਾ ਰਿਆਸਤ
|
Princely state of ਬ੍ਰਿਟਿਸ਼ ਭਾਰਤ
|
← 
|
1721–1949
|
→
|
|
|
| Flag
|
Coat of arms
|
|
ਬੜੋਦਾ ਰਿਆਸਤ 1909 ਵਿੱਚ
|
ਇਤਿਹਾਸ
|
|
- |
ਸਥਾਪਨਾ
|
1721
|
- |
Accession to India
|
1949
|
ਇਲਾਕਾ
|
- |
1921
|
3,239 km2 (1,251 sq mi)
|
ਅਬਾਦੀ
|
- |
1921
|
21,26,522
|
|
ਸੰਘਣਾਪਣ
|
656.5 /km2 (1,700.4 /sq mi)
|
ਅੱਜ ਜਿਸਦਾ ਹਿੱਸਾ ਹੈ
|
ਗੁਜਰਾਤ, ਭਾਰਤ
|
"A Catalogue of Manuscript and Printed Reports, Field Books, Memoirs, Maps ..." Vol. iv, "Containing the treaties, etc., relating to the states within the Bombay presidency"
|
ਬੜੋਦਾ ਦਾ ਨਾਂ ਸੰਸਕ੍ਰਿਤ ਮੂਲ ਦਾ ਹੈ। ਇਹ ਸੰਸਕ੍ਰਿਤ ਸ਼ਬਦ ਵਟੋਦਰਾ ਤੋਂ ਬਣਿਆ ਹੈ ਜਿਸਦਾ ਅਰਥ ਹੈ "ਬੋਹੜ ਦੇ ਸੀਨੇ ਵਿਚਕਾਰ"।
ਬਾਹਰੀ ਲਿੰਕਸੋਧੋ