ਬੰਗਲਾਦੇਸ਼ ਦੀ ਆਰਥਿਕਤਾ

ਰਾਸ਼ਟਰੀ ਆਰਥਿਕਤਾ

ਬੰਗਲਾ ਦੇਸ ਇੱਕ ਅਜ਼ਾਦ ਮੰਡੀ ਆਰਥਿਕਤਾ ਹੈ ਜੋ ਵਿਸ਼ਵ ਦੀ 44ਵੀੰ ਸਭ ਤੋਂ ਵੱਡੀ ਆਰਥਿਕਤਾ ਹੈਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਬੰਗਲਾ ਦੇਸ 2016 7.1% ਵਾਧੇ ਦੀ ਦਰ ਨਾਲ ਵਿਸ਼ਵ ਦੀ ਦੂਜੀ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ। [11][12] ਢਾਕਾ ਅਤੇ ਚਿਟਾਗਾਂਗ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਕੇਂਦਰ ਹਨ।

ਬੰਗਲਾਦੇਸ਼ ਦੀ ਅਰਥਚਾਰਾ
ਗਗਨਚੁੰਭੀ ਇਮਾਰਤ ਢਾਕਾ ਵਿੱਚ
ਮੁਦਰਾਟਕਾ৳ (ਬੀਡੀਟੀ)
ਮਾਲੀ ਵਰ੍ਹਾ1 ਜੁਲਾਈ – 30 ਜੂਨ
ਵਪਾਰ organisationsਸਾਫਟਾ,, ਡਬਲੀਊ ਟੀ ਓ
ਅੰਕੜੇ
ਜੀਡੀਪੀ$226.7 billion (nominal; 2016)[1]
$628.3 billion (PPP; 2016)[1]
ਜੀਡੀਪੀ ਵਾਧਾIncrease 7.1%[2]
ਜੀਡੀਪੀ ਪ੍ਰਤੀ ਵਿਅਕਤੀ$1,403 (ਨੌਮਿਨਲ); 2016)[1]
$3,890 (PPP; 2016)[1][3]
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ: 15.5%
ਉਦਯੋਗ: 28.1%
ਸੇਵਾਵਾਂ: 56.3% (2015 est.)
ਫੈਲਾਅ (ਸੀਪੀਆਈ)5.6% (2016)[4]
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
13% ਵੱਸੋਂ $2/ਪ੍ਰਤੀ ਦਿਨ ਖਰਚੇ ਤੋਂ ਹੇਠਾਂ ਹੈ[5]
ਜਿਨੀ ਅੰਕ.320 (2010)
ਲੇਬਰ ਬਲ
ਕਿੱਤੇ ਪੱਖੋਂ
ਖੇਤੀਬਾੜੀ: 40%, ਉਦਯੋਗ: 30%, ਸੇਵਾਵਾਂ: 30% (2013)
ਬੇਰੁਜ਼ਗਾਰੀ4.5%[6] (2013 est.)
ਮੁੱਖ ਉਦਯੋਗਪਟਸਨ, ਕਪਾਹ , ਵਸਤਰ, ਕਾਗਜ਼, ਚਮੜਾ , ਖਾਦਾਂ , ਲੋਹਾ ਅਤੇ ਸਟੀਲ, ਸੀਮਿੰਟ , ਪੈਟ੍ਰੋਲ ਵਸਤਾਂ , ਤਮਾਕੂ , ਦਵਾਈਆਂ ,, ਚਾਹ , ਨਾਮਕ, ਚੀਨੀ, ਖਾਣ ਵਾਲੇ ਤੇਲ , ਸਾਬਣ ਅਤੇ ਸਰਫ਼, ਧਾਤ ਵਸਤਾਂ , ਬਿਜਲੀ ,ਕੁਦਰਤੀ ਗੈਸ
ਵਪਾਰ ਕਰਨ ਦੀ ਸੌਖ ਦਾ ਸੂਚਕ174ਵਾਂ[7]
ਬਾਹਰੀ
ਨਿਰਯਾਤ$37.61 ਬਿਲੀਅਨ (FY2015-16)[8]
ਨਿਰਯਾਤੀ ਮਾਲਵਸਤਰ, ਉੰਨੀ ਕਪੜੇ , ਖੇਤੀ ਵਸਤਾਂ, ਸਮੁੰਦਰੀ ਖਾਧ ਪਦਾਰਥ , ਪਟਸਨ ਚਮੜਾ
ਮੁੱਖ ਨਿਰਯਾਤ ਜੋੜੀਦਾਰਅਮਰੀਕਾ 13.9%, ਜਰਮਨੀ 12.9%, ਬਰਤਾਨੀਆ 8.9%, ਫ਼ਰਾਂਸ 5%, ਸਪੇਨ4.7% (2015)
ਪਬਲਿਕ ਵਣਜ
ਕਰਜ਼ ਦਰਜਾBB- (ਘਰੇਲੂ)
BB- (ਵਿਦੇਸ਼ੀ)
BB- (T&C assessment)
Outlook: Stable
(Standard & Poor's)[9]
ਵਿਦੇਸ਼ੀ ਰਿਜ਼ਰਵ$31.20 ਬਿਲੀਅਨ (July 2016)[10]
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ

ਸਾਲ 2004 ਵਿੱਚ ਦੇਸ ਦੀ ਵਿਕਾਸ ਦਰ 6.5%, ਸੀ ਜੋ ਮੁਖ ਰੂਪ ਵਿੱਚ ਬਣੇ ਬਣਾਏ ਵਸਤਰ, ਖੇਤੀਬਾੜੀ ਅਤੇ ਵਿਦੇਸ਼ੀ ਬੰਗਲਾਦੇਸੀਆਂ ਦੀ ਕਮਾਈ ਦੇ ਯੋਗਦਾਨ ਕਾਰਨ ਹੋਈ ਸੀ।ਬੰਗਲਾਦੇਸ ਨੇ ਨਿਰਯਾਤ ਮੁਖੀ ਉਦਯੋਗਾਂ ਨੂੰ ਉਤਸਾਹਤ ਕਰਨ ਦੀ ਨੀਤੀ ਵੀ ਅਪਣਾਈ ਹੈ। .[13] ਦੇਸ ਨੇ ਸੂਚਨਾ ਤਕਨੀਕ ਨੂੰ ਉਤਸਾਹਤ ਕਰਨ ਦਾ ਵੀ ਫੈਸਲਾ ਲਿਆ ਹੈ। ਬੰਗਲਾਦੇਸ ਭਾਰਤ ,ਨੇਪਾਲ ਅਤੇ ਭੂਟਾਨ ਦੀਆਂ ਅਰਥ ਵਿਵਸਥਾਵਾਂ ਲਈ ਵਿਸ਼ੇਸ਼ ਮਹੱਤਤਾ ਰਖਦਾ ਹੈ।[14][15][16] ਚੀਨ ਵੀ ਆਪਣੇ ਭੂ ਬੰਦ ਖੇਤਰਾਂ ਲਈ ਬੰਗਲਾਦੇਸ ਨੂੰ ਮਹੱਤਤਾ ਵਾਲਾ ਦੇਸ ਮੰਨਦਾ ਹੈ

ਚਿਟਾਗਾਂਗ ਬੰਗਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਸਮੁੰਦਰੀ ਬੰਦਰਗਾਹ

ਆਰਥਕ ਇਤਿਹਾਸ ਸੋਧੋ

ਪੂਰਬੀ ਬੰਗਾਲ ਇੱਕ ਇਤਿਹਾਸਕ ਤੌਰ ਤੇ ਖੁਸ਼ਹਾਲ ਖਿੱਤਾ ਰਿਹਾ ਹੈ।[17] ਮੁਗਲ ਕਾਲ ਵਿੱਚ 13 ਸਦੀ ਤੋਂ ਹੀ ਇਹ ਖੇਤਰ ਖੇਤੀ ਵਿੱਚ ਵਿਕਸਤ ਹੋ ਚੁੱਕਾ ਸੀ।[17] .[17] ਅਤੇ ਇਹ ਰੇਸ਼ਮੀ ਰਾਹ (ਅੰਗਰੇਜ਼ੀ:Silk Route) ਦਾ ਸਰਗਰਮ ਹਿੱਸਾ ਸੀ।

ਪਾਕਿਸਤਾਨ ਤੋਂ ਅਜ਼ਾਦ ਹੋਣ ਉਪਰੰਤ ਬੰਗਲਾਦੇਸ ਨੇ ਸਮਾਜਵਾਦੀ ਆਰਥਿਕਤਾ ਦੇ ਰਾਹ ਚਲਕੇ ਸਾਰੇ ਮੁਖ ਉਦਯੋਗ ਰਾਸ਼ਟਰੀਕ੍ਰਿਤ ਕਰ ਦਿੱਤੇ ਸਨ।1980 ਤੋਂ ਬਾਅਦ ਦੇਸ ਵਿੱਚ ਨਿਜੀਕਰਨ ਵੱਲ ਨੂੰ ਮੋੜਾ ਦਿੱਤਾ ਗਿਆ ਅਤੇ ਕੁਝ ਉਦਯੋਗ ਇਸ ਖੇਤਰ ਵਿੱਚ ਵੀ ਕੀਤੇ ਗਏ।

ਮੈਕਰੋ ਆਰਥਕ ਰੁਝਾਨ ਸੋਧੋ

ਇਹ ਸਾਰਣੀ ਬੰਗਲਾ ਦੇਸ ਦਾ ਚਾਲੂ ਕੀਮਤਾਂ ਕੁੱਲ ਘਰੇਲੂ ਉਤਪਾਦਨ ਦਰਸਾਉਂਦੀ ਹੈ ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਬੰਗਲਾ ਦੇਸੀ ਟਕਾ ਵਿੱਚ ਮਾਪੀ ਹੈ estimated

ਸਾਲ ਕੁੱਲ ਘਰੇਲੂ ਉਤਪਾਦਨ (ਮਿਲੀਅਨ ਟਕਾ) ਅਮਰੀਕੀ ਡਾਲਰ ਤਬਾਦਲਾ ਮੁਦਰਾ ਸਫੀਤੀ ਸੂਚਕ
(2000=100)
ਪ੍ਰਤੀ ਜੀਅ ਆਮਦਨ
(ਅਮਰੀਕਾ ਦੀ % ਵਜੋਂ)
1980 250,300 16.10 ਟਕਾ 20 1.79
1985 597,318 31.00 ਟਕਾ 36 1.19
1990 1,054,234 35.79 ਟਕਾ 58 1.16
1995 1,594,210 40.27 ਟਕਾ 78 1.12
2000 2,453,160 52.14 ਟਕਾ 100 0.97
2005 3,913,334 63.92 ਟਕਾ 126 0.95
2008 5,003,438 68.65 ਟਕਾ 147
2015 17,295,665 78.15 ਟਕਾ. 196 2.48

ਔਸਤ ਮਜਦੂਰੀ ਪ੍ਰਤੀ ਘੰਟਾ e $0.58 ਸੀ (2009).

ਆਰਥਿਕਤਾ ਵਿੱਚ ਬੰਗਲਾਦੇਸੀ ਔਰਤਾਂ ਦੀ ਸਥਿਤੀ ਸੋਧੋ

 
Male and female labour participation rates

ਵਿਸ਼ਵ ਬੈੰਕ ਅਨੁਸਾਰ ਕਿਰਤ ਸ਼ਕਤੀ ਵਿੱਚ 58% ਔਰਤਾਂ ਦੀ ਸ਼ਮੂਲੀਅਤ ਸੀ [18] ਜਦ ਕਿ ਮਰਦਾਂ ਦੀ 82% ਸੀ।ਜਿਆਦਾਤਰ ਔਰਤਾਂ ਖੇਤੀ, ਸਿਹਤ ਅਤੇ ਸਮਾਜਕ ਖੇਤਰਾਂ ਵਿੱਚ ਕੰਮ ਕਰਦਿਆਂ ਸਨ।

ਪੰਛੀ ਝਾਤ ਸੋਧੋ

 
Bazaars in Bangladesh are popular trading places for everyday household necessities.

ਬੰਗਲਾਦੇਸ ਨੇ 1971 ਦੀ ਆਜ਼ਾਦੀ ਤੋਂ ਬਾਅਦ ਆਰਥਿਕ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ। ਭਾਵੇਂ ਦੇਸ ਨੇ 1990 ਵਿਆਂ ਤੋਂ ਕਾਫੀ ਸੁਧਾਰ ਕੀਤਾ ਹੈ ਪਰ ਇਹ ਦੱਖਣੀ ਏਸ਼ੀਆ ਦੇਸਾਂ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਕਾਫੀ ਪਛੜਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਕੋਲ ਆਪਣੀ ਮਲਕੀਅਤ ਵਾਲੇ ਉਦਯੋਗ ਵੀ ਘੱਟ ਹਨ ਅਤੇ ਇਹ ਕਿਰਤ ਸ਼ਕਤੀ ਨੂੰ ਸਮਾਉਣ ਵਿੱਚ ਅਸਮਰਥ ਹੋਣ ਕਰਕੇ ਬੇਰੋਜ਼ਗਾਰੀ ਦੀ ਸਮਸਿਆ ਨਾਲ ਵੀ ਜੂਝ ਰਿਹਾ ਹੈ।[19]

ਵਿੱਤੀ ਸਾਲ ਕੁੱਲ ਨਿਰਯਾਤ ਕੁੱਲ ਆਯਾਤ ਵਿਦੇਸ਼ੀ ਬੰਗਲਾਦੇਸੀਆਂ ਤੋ ਆਮਦਨ
2007–2008 $14.11b $25.205b $8.9b
2008–2009 $15.56b $22.00b+ $9.68b
2009–2010 $16.7b ~$24b $10.87b
2010–2011 $22.93b $32b $11.65b
2011–2012 $24.30b $35.92b $12.85b
2012–2013 $14.4b[20]
2013–2014 $30.10b $29.37b[ਹਵਾਲਾ ਲੋੜੀਂਦਾ] $14.2b
2014–2015 $31.2b[21] $40.69b $14.23b[22]

ਹਵਾਲੇ ਸੋਧੋ

  1. 1.0 1.1 1.2 1.3 "Report for Selected Countries and Subjects". IMF.
  2. "ADB revises up growth forecast for Bangladesh". The Daily Star. 27 ਸਤੰਬਰ 2016. Retrieved 28 ਸਤੰਬਰ 2016.
  3. "Per capita income rises to $1466". The Daily Star. 6 ਅਪਰੈਲ 2016. Retrieved 25 ਅਕਤੂਬਰ 2016.
  4. "Bangladesh Development Update: Economy Requires Focus on Sustainable and Inclusive Growth". World Bank (in ਅੰਗਰੇਜ਼ੀ). Retrieved 19 ਮਈ 2016.
  5. Misha, Farzana; Sulaiman, Munshi. "Bangladesh Priorities: Poverty, Sulaiman and Misha | Copenhagen Consensus Center". www.copenhagenconsensus.com. Copenhagen Consensus. Retrieved 7 ਅਪਰੈਲ 2016.
  6. "Employment Generation in Bangladesh". Daily Sun. Dhaka. 22 ਅਕਤੂਬਰ 2012. Archived from the original on 14 ਜੁਲਾਈ 2014.
  7. "Bangladesh". Forbes. Archived from the original on 3 ਅਕਤੂਬਰ 2016. Retrieved 1 ਅਕਤੂਬਰ 2016. {{cite web}}: Unknown parameter |dead-url= ignored (|url-status= suggested) (help)
  8. "Bangladesh to reach US$ 60 billion export figure by 2021: Tofail Ahmed | Trade News Bangladsh". Apparel Resources (in ਅੰਗਰੇਜ਼ੀ (ਅਮਰੀਕੀ)). 21 ਮਾਰਚ 2016. Archived from the original on 3 ਅਗਸਤ 2016. Retrieved 1 ਮਈ 2016. {{cite web}}: Unknown parameter |dead-url= ignored (|url-status= suggested) (help)
  9. "Sovereigns rating list". Standard & Poor's. Retrieved 26 ਮਈ 2012. {{cite web}}: Unknown parameter |registration= ignored (|url-access= suggested) (help)
  10. "Bangladesh forex reserves top $30bn". Gulf News. 28 ਜੂਨ 2016. Retrieved 6 ਜੁਲਾਈ 2016.
  11. "Bangladesh world's 2nd most pro-free market country". Dhaka Tribune. 1 ਨਵੰਬਰ 2014. Archived from the original on 6 ਜੁਲਾਈ 2016. Retrieved 26 ਨਵੰਬਰ 2016. {{cite news}}: Unknown parameter |dead-url= ignored (|url-status= suggested) (help)
  12. ਫਰਮਾ:Cite w veb
  13. "Largest limestone reserve discovered". The Daily Star. 4 ਜੂਨ 2012.
  14. "Regional Transport Connectivity: Its current state". The Daily Star. 20 ਮਾਰਚ 2013. Archived from the original on 31 ਦਸੰਬਰ 2015. Retrieved 26 ਨਵੰਬਰ 2016.
  15. "Mongla seaport to get railway link in 4 years". Dhaka Tribune. 19 ਮਈ 2013. Archived from the original on 5 ਮਾਰਚ 2016. Retrieved 26 ਨਵੰਬਰ 2016. {{cite news}}: Unknown parameter |dead-url= ignored (|url-status= suggested) (help)
  16. "Sub-regional connectivity in South Asia: Prospects and challenges". The Financial Express. 13 ਜੁਲਾਈ 2013.
  17. 17.0 17.1 17.2 Lawrence B. Lesser. "Historical Perspective". A Country Study: Bangladesh (James Heitzman and Robert Worden, editors). Library of Congress Federal Research Division (September 1988). This article incorporates text from this source, which is in the public domain.About the Country Studies / Area Handbooks Program: Country Studies - Federal Research Division, Library of Congress
  18. "World Bank". World Bank. Retrieved 17 ਨਵੰਬਰ 2016.
  19. "Bangladesh Power Demand". Bangladesh Power Development Board. ਜੂਨ 2012. Archived from the original on 4 ਅਕਤੂਬਰ 2019. Retrieved 26 ਨਵੰਬਰ 2016. {{cite web}}: Unknown parameter |dead-url= ignored (|url-status= suggested) (help)
  20. "Remittance marks record inflow of $15bn in FY15". Dhaka Tribune. 3 ਜੁਲਾਈ 2015. Archived from the original on 9 ਜੁਲਾਈ 2015. Retrieved 5 ਜੁਲਾਈ 2015. {{cite news}}: Unknown parameter |dead-url= ignored (|url-status= suggested) (help)
  21. "Year in review: Bangladesh economy in 2015". bdnews24.com. 29 ਦਸੰਬਰ 2015. Archived from the original on 30 ਦਸੰਬਰ 2015. Retrieved 29 ਦਸੰਬਰ 2015. {{cite news}}: Unknown parameter |dead-url= ignored (|url-status= suggested) (help)
  22. ਹਵਾਲੇ ਵਿੱਚ ਗਲਤੀ:Invalid <ref> tag; no text was provided for refs named BusinessStandard

ਬਾਹਰੀ ਲਿੰਕ ਸੋਧੋ