ਬੱਦੂ (ਅਰਬੀ: ur) ਜਾਂ ਬੱਦੂਈਨ (ur, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ 'ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (ur) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।[31]

ਬੱਦੂ
ਓਮਾਨ ਦਾ ਇੱਕ ਬੱਦੂ ਪਰਿਵਾਰ
ਅਹਿਮ ਅਬਾਦੀ ਵਾਲੇ ਖੇਤਰ
ਫਰਮਾ:Country data ਸੁਡਾਨ10,199,000[1]
 ਅਲਜੀਰੀਆ2,257,000[2]
 ਸਾਊਦੀ ਅਰਬ1,532,000 (2013)[3][4]
 ਇਰਾਕ1,437,000
 ਜਾਰਡਨ1,232,000 (2013)[4]
ਫਰਮਾ:Country data ਲੀਬੀਆ916,000[5][6][7][8][9]
ਫਰਮਾ:Country data ਮਿਸਰ902,000 (2007)[10][11]
ਫਰਮਾ:Country data ਸੰਯੁਕਤ ਅਰਬ ਇਮਰਾਤ763,000[12]
 ਸੀਰੀਆ620,000 (2013)[4][13][14]
ਫਰਮਾ:Country data ਯਮਨ457,000[15]
 ਕੁਵੈਤ263,000[16][17]
ਫਰਮਾ:Country data ਤੁਨੀਸੀਆ177,000[18][19][20]
ਫਰਮਾ:Country data ਮੋਰਾਕੋ144,000[21][22]
 ਇਜ਼ਰਾਇਲ114,000 (2012)[23][24]
ਫਰਮਾ:Country data ਮੌਰੀਤਾਨੀਆ54,000[25]
 ਬਹਿਰੀਨ50,000
ਫਰਮਾ:Country data ਲਿਬਨਾਨ47,000[26]
ਫਰਮਾ:Country data ਇਰੀਤਰੀਆ46,000
 ਕਤਰ39,000
 ਫ਼ਲਸਤੀਨ30,000[27]
 ਓਮਾਨ28,000
ਫਰਮਾ:Country data ਪੱਛਮੀ ਸਹਾਰਾ13,300[28][29]
ਭਾਸ਼ਾਵਾਂ
ਅਰਬੀ ਉੱਪ-ਬੋਲੀਆਂ: ਹਿਜਾਜ਼ੀਨਜਦੀਹਸਾਨੀਆਬਿਦਾਵੀ
ਧਰਮ
ਬਹੁਤੀ ਗਿਣਤੀ ਸ਼ੀਆ ਇਸਲਾਮ ਅਤੇ ਸੁੰਨੀ ਇਸਲਾਮ ਨੂੰ ਮੰਨਦੀ ਹੈ; ਥੋੜ੍ਹੀ ਗਿਣਤੀ ਇਸਾਈ ਮੱਤ ਦੀ ਧਾਰਨੀ ਹੈ
ਸਬੰਧਿਤ ਨਸਲੀ ਗਰੁੱਪ
ਅਰਬ ਲੋਕ
ਸੀਰੀਆ ਰੋਟੀ ਪਕਾਉਂਦੀਆਂ ਦੋ ਬੱਦੂ ਔਰਤਾਂ
ਮਿਸਰ ਦੇ ਸਿਨਾਈ ਪ੍ਰਾਇਦੀਪ ਵਿੱਚ ਰੋਟੀ ਪਕਾਉਂਦੇ ਦੋ ਬੱਦੂ ਬੰਦੇ

ਨਾਮ ਨਿਰੁਕਤੀ

ਸੋਧੋ

ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।

ਹਵਾਲੇ

ਸੋਧੋ
  1. http://www.joshuaproject.net/countries.php?rog3=SU
  2. http://www.joshuaproject.net/countries.php?rog3=AG
  3. http://www.joshuaproject.net/peoples.php?peo3=10758
  4. 4.0 4.1 4.2 http://www.jpost.com/Middle-East/Saudi-Arabia-to-aid-Jordan-with-Syrian-refugees
  5. http://www.joshuaproject.net/people-profile.php?peo3=14752&rog3=LY
  6. http://www.joshuaproject.net/people-profile.php?peo3=14951&rog3=LY
  7. http://www.joshuaproject.net/people-profile.php?peo3=14563&rog3=LY
  8. http://www.joshuaproject.net/people-profile.php?peo3=11261&rog3=LY
  9. http://www.joshuaproject.net/people-profile.php?peo3=11198&rog3=LY
  10. http://www.joshuaproject.net/people-profile.php?peo3=13046&rog3=EG
  11. Bedouin Take On the Govt
  12. http://www.joshuaproject.net/people-profile.php?peo3=12046&rog3=AE
  13. http://www.joshuaproject.net/people-profile.php?peo3=10759&rog3=SY
  14. http://www.arabnews.com/news/460413
  15. http://www.joshuaproject.net/people-profile.php
  16. http://www.joshuaproject.net/countries.php?rog3=KU
  17. "Grove Encyclopedia of Islamic Art & Architecture: Three-Volume Set".
  18. http://www.joshuaproject.net/people-profile.php?peo3=12345&rog3=TS
  19. http://www.joshuaproject.net/people-profile.php?peo3=11797&rog3=TS
  20. http://www.joshuaproject.net/people-profile.php?peo3=10395&rog3=TS
  21. http://www.joshuaproject.net/people-profile.php?peo3=15946&rog3=MO
  22. http://www.joshuaproject.net/people-profile.php?peo3=11889&rog3=MO
  23. http://www.joshuaproject.net/people-profile.php?peo3=13046&rog3=IS
  24. "Despite hardships, some Bedouins still feel obligation to serve Israel | JTA - Jewish & Israel News". Archived from the original on 2013-01-13. Retrieved 2014-04-29.
  25. http://www.joshuaproject.net/people-profile.php?peo3=10799&rog3=MR
  26. http://www.joshuaproject.net/people-profile.php?peo3=13046&rog3=LE
  27. Israel plans to move West Bank Bedouin - The National
  28. http://www.joshuaproject.net/people-profile.php?peo3=10435&rog3=WI
  29. http://www.joshuaproject.net/people-profile.php?peo3=15199&rog3=WI
  30. Elizabeth Losleben (2003). The Bedouin of the Middle East. Lerner Publications. pp. 4–5. ISBN 978-0-8225-0663-8. Retrieved 1 November 2012.
  31. The Bedouin of the Middle East, Elizabeth Losleben, pp. 4, Lerner Publications, 2003, ISBN 978-0-8225-0663-8, ... The Bedouin are an ancient Arab people. They live mainly in the Arabian and Syrian deserts, the Sinai Peninsula of Egypt, and the Sahara Desert of North Africa ...