ਭਗਵਾਨਪੁਰ ਹੀਂਗਣਾ

ਮਾਨਸਾ ਜ਼ਿਲ੍ਹੇ ਦਾ ਪਿੰਡ
(ਭਗਵਾਨਪੁਰਾ ਹੀਗਣਾ ਤੋਂ ਮੋੜਿਆ ਗਿਆ)

ਭਗਵਾਨਪੁਰ ਹੀਂਗਣਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1][2] 2011 ਵਿੱਚ ਪਿੰਡ ਦੀ ਅਬਾਦੀ 1333 ਸੀ। ਇਸ ਦਾ ਖੇਤਰਫ਼ਲ 3.53 ਕਿ. ਮੀ. ਵਰਗ ਹੈ। ਪਿੰੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਹਾਈ ਸਕੂਲ ਸਥਿਤ ਹਨ। ਪਿੰਡ 'ਚ ਵੱਡੀ ਗਿਣਤੀ ਲੋਕ ਦੇਸ਼ ਵੰਡ ਵੇਲੇ ਪਾਕਿਸਤਾਨ ਤੋਂ ਆ ਕੇ ਵਸੇ ਹੋਏ ਹਨ। ਸਾਖਰਤਾ ਪੱਖੋਂ ਇਹ ਨੇੜਲੇ ਪਿੰਡਾਂ ਤੋਂ ਬਹੁਤ ਅੱਗੇ ਹੈ। ਸਫਾਈ ਦੇ ਪੱਖ ਤੋਂ ਵੀ ਪਿੰਡ ਮੂਹਰਲੀਆਂ ਸਫਾਂ ਚ ਹੈ ਤੇ ਦੇਸ਼ ਦੇ ਰਾਸ਼ਟਰਪਤੀ ਕੋਲੋਂ "ਨਿਰਮਲ ਗ੍ਰਾਮ" ਪੁਰਸਕਾਰ ਨਾਲ ਪਿੰਡ ਦੀ ਪੰਚਾਇਤ ਸਨਮਾਨਿਤ ਕੀਤੀ ਗਈ ਹੈ।

ਭਗਵਾਨਪੁਰ ਹੀਂਗਣਾ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. http://beta.ajitjalandhar.com/news/20160803/88/1441004.cms
  2. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°41′21″N 75°20′09″E / 29.689282°N 75.33587°E / 29.689282; 75.33587