ਭਾਗੋਵਾਲ ਕਲਾਂ (بھاگوال کلاں) ਗੁਜਰਾਤ ਜ਼ਿਲ੍ਹੇ, ਪੰਜਾਬ, ਪਾਕਿਸਤਾਨ ਵਿੱਚ ਟਾਂਡਾ ਸੜਕ ਦੇ ਨਾਲ਼ ਨਾਲ਼ ਵੱਸਿਆ ਇੱਕ ਪਿੰਡ ਹੈ। ਇਹ ਕਾਹਲੋਂ ਜਾਟਾਂ ਦੀ ਰਿਆਸਤ ਦਾ ਕੇਂਦਰ ਸੀ।