ਭਾਗ ਸਿੰਘ ਕੈਨੇਡੀਅਨ

ਡਾ. ਭਾਗ ਸਿੰਘ ਕੈਨੇਡੀਅਨ, ਭਾਰਤੀ ਪੰਜਾਬ ਦੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਖਸੂਸਪੁਰ ਤੋਂ ਕੈਨੇਡਾ ਵਿੱਚ ਇੱਕ ਸਰਗਰਮ ਗ਼ਦਰ ਲਹਿਰ ਦੇ ਜ਼ਮਾਨੇ ਤੋਂ ਸਰਗਰਮ ਕ੍ਰਾਂਤੀਕਾਰੀ ਆਗੂ ਸੀ। ਉਸ ਨੇ ਆਪਣੇ ਆਖਰੀ ਸਾਹ ਤੱਕ ਇਨਕਲਾਬੀ ਅੰਦੋਲਨ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਵੀ ਚੁਣਿਆ ਗਿਆ ਸੀ। ਪੰਜਾਬ ਵਿੱਚ ਕਿਸਾਨ ਸਭਾ ਦੀਆਂ ਨੀਹਾਂ ਰੱਖਣ ਵਾਲਿਆਂ ਵਿਚੋਂ ਉਹ ਇੱਕ ਸੀ।[1]

ਬਾਬਾ ਭਾਗ ਸਿੰਘ ਕੈਨੇਡੀਅਨ,1968

1915 'ਚ ਭਾਰਤ ਨੂੰ ਵਾਪਸ ਆਉਂਦੇ ਹੋਏ ਉਹ ਰਾਹ ਵਿੱਚ ਗ੍ਰਿਫਤਾਰ ਕਰ ਲਿਆ ਸੀ ਅਤੇ ਮੁਲਤਾਨ ਦੀ ਜੇਲ੍ਹ ਵਿੱਚ 3 ਸਾਲ ਰਿਹਾ।

ਹਵਾਲੇ ਸੋਧੋ