ਭਾਰਤੀ ਰਾਸ਼ਟਰਪਤੀ ਚੋਣਾਂ, 1969

ਭਾਰਤੀ ਰਾਸ਼ਟਰਪਤੀ ਚੋਣਾਂ 16 ਅਗਸਤ, 1969 ਨੂੰ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤ ਦਾ ਪੰਜਵਾਂ ਰਾਸ਼ਟਰਪਤੀ ਸ੍ਰੀ ਵੀ ਵੀ ਗਿਰੀ ਚੁਣੇ ਗਏ। ਉਹਨਾਂ ਨੇ ਆਪਣੇ ਵਿਰੋਧੀ ਸ੍ਰੀ ਨੀਲਮ ਸੰਜੀਵਾ ਰੈਡੀ ਨੂੰ ਹਰਾਇਆ[1][2]

ਭਾਰਤੀ ਰਾਸ਼ਟਰਪਤੀ ਚੋਣਾਂ, 1969

← 1967 16 ਅਗਸਤ, 1969 1974 →
 
ਪਾਰਟੀ ਅਜ਼ਾਦ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਜ਼ਾਕਿਰ ਹੁਸੈਨ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਵੀ ਵੀ ਗਿਰੀ
ਅਜ਼ਾਦ

ਨਤੀਜਾ ਸੋਧੋ

ਉਮੀਦਵਾਰ ਵੋਟ ਦਾ ਮੁੱਲ
ਵੀ ਵੀ ਗਿਰੀ 401,515
ਨੀਲਮ ਸੰਜੀਵਾ ਰੈਡੀ 313,548
ਸੀ.ਡੀ. ਦੇਸ਼ਮੁੱਖ 112,769
ਚੰਦਰਦੱਤ ਸੇਨਾਨੀ 5,814
ਗੁਰਚਰਨ ਕੌਰ 940
ਆਰ. ਪੀ. ਨੱਥੂਜੀ 831
ਬਾਬੂ ਲਾਲ ਮੱਗ 576
ਚੌਧਰੀ ਹਰੀ ਰਾਮ 125
ਐੱਸ. ਐਮ. ਅਨੀਰੁਧ 125
ਖੁਬੀ ਰਾਮ 94
ਭਾਗਮਲ
ਕ੍ਰਿਸ਼ਨ ਕੁਮਾਰ ਚੈਟਰਜੀ
ਸੰਤੋਖ ਸਿੰਘ ਕਛਵਾਹਾ
ਆਰ. ਟੀ. ਚਕੌਰ
ਰਾਮਲਾਲ ਪੀ. ਵਿਆਸ
ਕੁੱਲ 836,337

ਸ੍ਰੀ ਵੀ ਵੀ ਗਿਰੀ ਨੇ ਭਾਰਤ ਦੇ 17 ਰਾਜਾਂ ਵਿੱਚ 11 ਤੇ ਜਿੱਤ ਪ੍ਰਾਪਤ ਕੀਤੀ। ਭਾਵੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਉਸ ਸਮੇਂ 12 ਭਾਰਤੀ ਰਾਜਾਂ ਵਿੱਚ ਹੀ ਸ਼ਾਸਨ ਸੀ। ਇਹਨਾਂ ਦੀ ਜਿੱਤ ਵਾਸਤੇ ਭਾਰਤੀ ਕਮਿਉਨਿਸ਼ਟ ਪਾਰਟੀ ਅਤੇ ਖੱਬੇ ਪੱਖੀ ਦਲਾ ਨੇ ਮਦਦ ਕੀਤੀ।

ਹਵਾਲੇ ਸੋਧੋ