ਭਾਰਤੀ ਰਾਸ਼ਟਰਪਤੀ ਚੋਣਾਂ ਜੋ ਜੁਲਾਈ 1982 ਨੂੰ ਹੋਈਆ ਜਿਸ ਵਿੱਚ ਗਿਆਨੀ ਜ਼ੈਲ ਸਿੰਘ ਨੇ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕਿ ਭਾਰਤੀ ਦੇ ਸਨਮਾਨ ਯੋਗ ਅਹੁਦੇ ਤੇ ਪਹੁਚੇ।[1]। ਆਪ ਪਹਿਲੇ ਸਿੱਖ ਸਨ ਜੋ ਭਾਰਤ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚੇ[2]

ਭਾਰਤੀ ਰਾਸ਼ਟਰਪਤੀ ਚੋਣਾਂ, 1982
ਭਾਰਤ
1977 ←
12 ਜੁਲਾਈ, 1982 → 1987

  100px
Party ਭਾਰਤੀ ਰਾਸ਼ਟਰੀ ਕਾਂਗਰਸ ਅਜ਼ਾਦ

ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ

ਨੀਲਮ ਸੰਜੀਵਾ ਰੈਡੀ
ਜਨਤਾ ਪਾਰਟੀ

ਚੁਣਿਆ ਰਾਸ਼ਟਰਪਤੀ

ਗਿਆਨੀ ਜ਼ੈਲ ਸਿੰਘ
ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾਸੋਧੋ

ਉਮੀਦਵਾਰ ਵੋਟ ਦਾ ਮੁੱਲ
ਗਿਆਨੀ ਜ਼ੈਲ ਸਿੰਘ 754,113
ਐੱਚ. ਆਰ. ਖੰਨਾ 282,685
ਕੁੱਲ 1,036,798

ਹਵਾਲੇਸੋਧੋ