ਭਾਰਤ ਵਿੱਚ ਹੱਤਿਆਕਾਂਡਾਂ ਦੀ ਸੂਚੀ

ਹੱਤਿਆਕਾਂਡ ਦੀ ਸੂਚੀ ਹੱਤਿਆਕਾਂਡ ਇੱਕ ਧਰਮ ਜਾਂ ਫਿਰਕੇ ਦੁਆਰਾ ਦੁਜੇ ਧਰਮ ਜਾਂ ਫਿਰਕੇ ਦੇ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਹੈ।

ਨਾਮ ਜਾਂ ਥਾਂ ਮਿਤੀ ਸਥਾਨ ਮੌਤਾਂ ਜਾਂ ਜਖ਼ਮੀ ਵਿਸ਼ੇਸ਼
ਗੋਆ ਕਾਂਡ 1560 ਤੋਂ 1812 ਤੱਕ ਗੋਆ 121 16,202 ਲੋਕ ਪ੍ਰਭਾਵਿਤ ਹੋਏ
ਪਾਣੀਪਤ ਦੀ ਤੀਜੀ ਲੜਾਈ (1761) 1761 ਪਾਣੀਪਤ 40,000-70,000 ਹਿੰਦੂ ਮਰਾਠਾ ਲੱਗ-ਭਗ 22,000 ਹਿੰਦੂ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ
ਕਾਨਪੁਰ Siege of Cawnpore 27 ਜੂਨ 1857 ਕਾਨਪੁਰ 200-400 ਹਿੰਦੂ ਬਰਤਾਨੀਆ ਪੁਲਿਸ ਦੁਆਰਾ
ਜਲਿਆਂਵਾਲਾ ਬਾਗ਼ ਹਤਿਆਕਾਂਡ 13 ਅਪਰੈਲ 1919 ਅਮ੍ਰਿਤਸਰ 379-1,000 ਸਿੱਖ ਅਤੇ ਹਿੰਦੂ ਬਰਤਾਨੀਆ ਪੁਲਿਸ ਨੇ ਗੋਲੀਬਾਰੀ ਕੀਤੀ
ਮਾਲਾਬਰ ਦੀ ਘਟਨਾ 1922 ਮਾਲਾਬਰ ਕੇਰਲਾ 2,337-10,000 ਹਿੰਦੂ ਐਨੀ ਬਸੰਤ ਨੇ ਇਹ ਦਾਵਾ ਕੀਤਾ ਕਿ ਮੁਸਲਿਮ ਦੰਗਾਈ ਨੇ ਬਹੁਤ ਸਾਰੇ ਹਿੰਦੂਆ ਨੂੰ ਜਾਂ ਤੇ ਧਰਮ ਬਦਲੋ ਜਾਂ ਮਾਰ ਦਿਤਾ ਲਗ-ਭਗ 100,000.
ਕਿਸਾ ਖਵਾਨੀ ਬਜਾਰ ਹੱਤਿਆਕਾਂਡ 23 ਅਪਰੈਲ1930 ਪੇਸ਼ਾਵਰ 400-700 ਹਿੰਦੂ ਮੁਸਲਮਾਨ ਬਰਤਾਨੀਆ ਪੁਲਿਸ
ਨੋਆਖਲੀ ਨਸ਼ਲਕੁਸੀ ਅਕਤੂਬਰ 1946 ਬੰਗਾਲ 5000 ਹਿੰਦੂ ਮੁਸਲਿਮ ਦੁਆਰਾ ਦਿਨ ਸਮੇਂ ਹਮਲਾ
ਕਲਕੱਤਾ ਹੱਤਿਆਕਾਂਡ 16 ਅਗਸਤ 1946 ਬੰਗਾਲ 7,000-10,000 ਹਿੰਦੂ ਮੁਸਲਿਮ ਲੀਗ ਦੇ ਸੱਦੇ ਤੇ ਮੁਸਲਿਮ ਦੁਆਰਾ ਹਮਲਾ
15 ਅਗਸਤ 1947 (ਦੇਸ਼ ਦੀ ਅਜ਼ਾਦੀ ਤੋਂ ਬਾਅਦ)
ਗੋਧਰਾ ਸਿਗਨਲ ਫਾਲਿਆ ਹੱਤਿਆਕਾਂਡ 1980 ਗੋਧਰਾ, ਗੁਜਰਾਤ 5 ਹਿੰਦੁ
ਨੇਲੀਆ ਹੱਤਿਆਕਾਂਡ 18 ਫਰਵਰੀ 1983 ਅਸਾਮ 2,191 ਮੁਸਲਿਮ
ਬੱਸ ਯਾਤਰੀ ਹੱਤਿਆਕਾਂਡ 1 ਅਕਤੂਬਰ 1983 ਪੰਜਾਬ 6 ਹਿੰਦੂ
ਰੇਲ ਯਾਤਰਾ ਹੱਤਿਆਕਾਂਡ 23 ਫਰਵਰੀ 1984 ਪੰਜਾਬ 11 ਹਿੰਦੂ
ਬੱਸ ਯਾਤਰਾ ਹੱਤਿਆਕਾਂਡ 12 ਸਤੰਬਰ1984 ਬਟਾਲਾ, ਪੰਜਾਬ 8 ਹਿੰਦੂ
1984 ਐਟੀ ਸਿੱਖ ਦੰਗੇ 31 ਅਕਤੂਬਰ - 4 ਨਵੰਬਰ 1984 ਦਿੱਲੀ 2,700-4,000 ਸਿੱਖ
ਹੋਦ ਚਿੱਲੜ ਕਾਂਡ 2 ਨਵੰਬਰ 1984 ਹੋਦ ਚਿੱਲੜ ਕਾਂਡ, ਹਰਿਆਣਾ 32 ਸਿੱਖ
ਦਬਗਰਵਾਦ ਹੱਤਿਆਕਾਂਡ 9 ਜੂਨ 1985 ਅਹਿਮਾਦਾਬਾਦ, ਗੁਜਰਾਤ 8 ਹਿੰਦੂ(3 ਔਰਤਾਂ ਅਤੇ 5 ਬੱਚੇ) ਜਾਤੀਆ ਦੰਗੇ
ਦੇਸਰੀ ਗਰਾਉਂਡ ਹੱਤਿਆਕਾਂਡ 28 ਮਾਰਚ 1986 ਲੁਧਿਆਣਾ, ਪੰਜਾਬ 13 ਹਿੰਦੂ
ਮੱਲਿਆਂ ਹੱਤਿਆਕਾਂਡ 29 ਮਾਰਚ 1986 ਜਲੰਧਰ, ਪੰਜਾਬ 20 ਹਿੰਦੂ ਮਜਦੂਰ
ਬੱਸ ਯਾਤਰੀ ਹੱਤਿਆਕਾਂਡ 25 ਜੁਲਾਈ 1986 ਮੁਕਤਸਰ, ਪੰਜਾਬ 15 ਹਿੰਦੂ
ਦਾਦਾ ਸੜਕ ਹੱਤਿਆਕਾਂਡ 31 ਅਕਤੂਬਰ 1986 ਲੁਧਿਆਣਾ, ਪੰਜਾਬ 8 ਹਿੰਦੂ
ਬੱਸ ਯਾਤਰੀ ਹੱਤਿਆਕਾਂਡ 30 ਨਵੰਬਰ 1986 ਖੁਡਾ, ਪੰਜਾਬ 24 ਹਿੰਦੂ
ਹਾਸਿਮਪੁਰਾ ਹੱਤਿਆਕਾਂਡ 22 ਮਈ 1987 ਮੇਰਟ, ਉੱਤਰ ਪ੍ਰਦੇਸ਼ 42 ਮੁਸਲਿਮ
ਬੱਸ ਯਾਤਰੀ ਹੱਤਿਆਕਾਂਡ ਜੁਲਾਈ 1987 ਫਤਿਆਬਾਦ, ਹਰਿਆਣਾ 80 ਹਿੰਦੂ
ਜਗਦੇਵ ਕਲਾਂ ਹੱਤਿਆਕਾਂਡ 6 ਅਗਸਤ 1987 ਪੰਜਾਬ 13 ਹਿੰਦੂ
ਰਾਜਬਾਹ ਹੱਤਿਆਕਾਂਡ 31 ਮਾਰਚ 1988 ਪੰਜਾਬ 18 ਇੱਕ ਹੀ ਹਿੰਦੂ ਪਰਿਵਾਰ ਦੇ ਮੈਂਬਰ
ਭਗਲਪੁਰ ਹਿੰਸਾ ਅਕਤੂਬਰ 1989 ਭਗਤਪੁਰ, ਬਿਹਾਰ 1,070
ਹਿੰਦੂ ਪੰਡਤ ਦਾ ਹੱਤਿਆਕਾਂਡ 1990s ਕਸ਼ਮੀਰ 219-399 ਹਿੰਦੂ 140,000 ਤੋਂ 392,000 ਹਿੰਦੂ ਪਰਿਵਾਰਾਂ ਦਾ ਆਪਣੀ ਜੱਮਣ ਭੂਮੀ ਤੋਂ ਹਿਜਰ ਕਰਨਾ
ਗੋਧਰਾ ਸਕੂਲ ਹੱਤਿਆਕਾਂਡ 1990 ਗੋਧਰਾ, ਗੁਜਰਾਤ 4 ਹਿੰਦੂ ਅਧਿਆਪਕ 2 ਔਰਤਾਂ ਸਮੇਤ ਜਾਤੀਆ ਦੰਗੇ
ਗਵਾਕਦਲ ਹੱਤਿਆਕਾਂਡ 20 ਜਨਵਰੀ 1990 ਸ਼੍ਰੀਨਗਰ, ਕਸ਼ਮੀਰ 35 ਮੁਸਲਿਮ LeT
ਹਰਦੁਆਰ ਹੱਤਿਆਕਾਂਡ 25 ਜਨਵਰੀ 1990 ਸ਼੍ਰੀਨਗਰ, ਕਸ਼ਮੀਰ 9 ਮੁਸਲਿਮ LeT
ਜ਼ਕੋਰਾ ਅਤੇ ਤੇਗਪੁਰਾ ਹੱਤਿਆਕਾਂਡ 28 ਫਰਵਰੀ 1990 2 ਥਾਂਵਾਂ ਸ਼੍ਰੀਨਗਰ, ਕਸ਼ਮੀਰ 47 ਮੁਸਲਿਮ
ਰਾਜਬਾਹ ਹੱਤਿਆਕਾਂਡ 31 ਮਾਰਚ 1988 ਪੰਜਾਬ 18 ਇਕੋ ਫਿਰਕੇ ਹਿੰਦੀ ਦਾ ਪਰਿਵਾਰ
ਰੇਲ ਯਾਤਰੀ ਹੱਤਿਆਕਾਂਡ 15 ਜੂਨ 1988 ਲੁਧਿਆਣਾ, ਪੰਜਾਬ 80 ਹਿੰਦੂ
ਰੇਲ ਯਾਤਰੀ ਹੱਤਿਆਕਾਂਡ III ਦਸੰਬਰ 1988 ਲੁਧਿਆਣਾ, ਪੰਜਾਬ 49 ਹਿੰਦੂ
ਬੰਬੇ ਦੰਗੇ ਦਸੰਬਰ1992 - ਜਨਵਰੀ 1993 ਮੁੰਬਈ 575 ਮੁਸਲਿਮ, 275 ਹਿੰਦੂ, 45 unknown ਅਤੇ 5 ਹੋਰ
ਰਾਧਾਬਾਈ ਚਾਵਲ ਹੱਤਿਆਕਾਂਡ 8 ਜਨਵਰੀ 1993 ਮੁੰਬਈ 6 ਹਿੰਦੂ ਜਾਤਿਆ ਦੰਗੇ
ਸੋਪੋਰੇ ਹੱਤਿਆਕਾਂਡ 6 ਜਨਵਰੀ 1993 ਸੋਪੋਰੇ, ਕਸ਼ਮੀਰ 55 ਮੁਸਲਿਮ
1997 ਸਿੰਘਪੂਰਾ ਹੱਤਿਆਕਾਂਡ 21 ਮਾਰਚ 1997 ਜੰਮੂ ਅਤੇ ਕਸ਼ਮੀਰ 7 ਹਿੰਦੂ
1998 ਵੰਧਮਾ ਹੱਤਿਆਕਾਂਡ 25 ਜਨਵਰੀ 1998 ਵੰਧਮਾ, ਜੰਮੂ ਅਤੇ ਕਸ਼ਮੀਰ 23 ਹਿੰਦੂ
1998 ਪ੍ਰਾਨਕੋਟੇ ਹੱਤਿਆਕਾਂਡ 17 ਅਪਰੈਲ 1998 ਜੰਮੂ ਅਤੇ ਕਸ਼ਮੀਰ 26 ਹਿੰਦੂ
1998 ਛਪਨਾਰੀ ਹੱਤਿਆਕਾਂਡ 19 ਜੂਨ 1998 ਛਪਨਾਰੀ, ਜੰਮੂ ਅਤੇ ਕਸ਼ਮੀਰ 25 ਹਿੰਦੂ
1998 ਚੰਬਾ ਹੱਤਿਆਕਾਂਡ 3 ਅਗਸਤ 1998 ਚੰਬਾ ਜਿਲ੍ਹਾ, ਹਿਮਾਚਲ ਪ੍ਰਦੇਸ਼ 35 ਹਿੰਦੂ ਜਾਤਿਆ ਦੰਗੇ
ਛੱਤੀਸਿੰਘਪੁਰਾ ਹੱਤਿਆਕਾਂਡ 20 ਮਾਰਚ 2000 ਛੱਤੀਸਿੰਘਪੁਰਾ, ਅਨੰਤਨਾਗ ਜਿਲ੍ਹਾ, ਜੰਮੂ ਅਤੇ ਕਸ਼ਮੀਰ 36 ਸਿੰਘ
ਗਿਰੰਗਾਟਿਲਾ ਹੱਤਿਆਕਾਂਡ 2000 ਤ੍ਰੀਪੂਰਾ 16 ਨਨ-ਕਬੀਲੇ ਹਿੰਦੂ
ਬਗਵਰ ਹੱਤਿਆਕਾਂਡ 20 ਮਈ 2000 ਤ੍ਰੀਪੂਰਾ 25 ਨਨ-ਕਬੀਲੇ ਹਿੰਦੂ
ਤ੍ਰੀਪੂਰਾ ਕਬੀਲਾ ਹੱਤਿਆਕਾਂਡ 1999-2000 ਤ੍ਰੀਪੂਰਾ 20 ਕਬੀਲੇ ਹਿੰਦੂ
ਨਾਨੋਰ ਹੱਤਿਆਕਾਂਡ 27 ਜੁਲਾਈ 2000 ਪੱਛਮੀ ਬੰਗਾਲ 11 ਮਜ਼ਦੂਰ
2000 ਅਮਰਨਾਥ ਯਾਤਰੀ ਹੱਤਿਆਕਾਂਡ 1 ਅਗਸਤ 2000 ਜੰਮੂ ਅਤੇ ਕਸ਼ਮੀਰ 30 ਹਿੰਦੂ ਯਾਤਰੀ ਜਾਤਿਆ ਦੰਗੇ
2001 ਕਿਸ਼ਤਵਾੜ ਹੱਤਿਆਕਾਂਡ 3 ਅਗਸਤ 2001 ਜੰਮੂ ਅਤੇ ਕਸ਼ਮੀਰ 19 ਹਿੰਦੂ
ਗੋਧਰਾ ਰੇਲ ਮਚਾਈ 27 ਫਰਵਰੀ 2002 ਗੋਧਰਾ 58 ਹਿੰਦੂ
2002 ਗੁਜਰਾਤ ਹਿੰਸਾ 28 ਫਰਵਰੀ 2002 ਅਹਿਮਾਦਾਬਾਦ 790 ਮੁਸਲਿਮ ਅਤੇ 254 ਹਿੰਦੂ ਮਾਰੇ ਗਏ ਜਾਤਿਆ ਦੰਗੇ
ਗੁਲਬਰਗ ਸੁਸਾਇਟੀ ਹੱਤਿਆਕਾਂਡ 28 ਫਰਵਰੀ 2002 ਅਹਿਮਦਾਬਾਦ 69 ਮੁਸਲਿਮ
ਨਰੋਦਾ ਪਾਟੀਆ ਹੱਤਿਆਕਾਂਡ 28 ਫਰਵਰੀ 2002 ਨਰੋਦਾ, ਅਹਿਮਦਾਬਾਦ 97 ਮੁਸਲਿਮ
ਰਘੁਨਾਥ ਹਿੰਦੂ ਮੰਦਰ ਹੱਤਿਆਕਾਂਡ 30 ਮਾਰਚ 2002 ਜੰਮੂ ਅਤੇ ਕਸ਼ਮੀਰ 11 ਮਰੇ, 20 ਜਖ਼ਮੀ (ਹਿੰਦੂ ਅਨੁਯਾਈ)
2002 ਕਾਸਿਮ ਨਗਰ ਹੱਤਿਆਕਾਂਡ 13 ਜੁਲਾਈ 2002 ਜੰਮੂ ਅਤੇ ਕਸ਼ਮੀਰ 29 ਹਿੰਦੂ
ਅਕਸ਼ਰਧਾਮ ਮੰਦਰ ਹਮਲਾ 24 ਸਤੰਬਰ 2002 ਗੁਜਰਾਤ 29 ਮਰੇ, 79 ਜਖ਼ਮੀ(ਹਿੰਦੂ ਤੀਰਥ ਯਾਤਰੀ) n
ਰਘੁਨਾਥ ਹਿੰਦੂ ਮੰਦਰ ਹੱਤਿਆਕਾਂਡ II 24 ਨਵੰਬਰ 2002 ਜੰਮੂ ਅਤੇ ਕਸ਼ਮੀਰ 14 ਮਰੇ, 45 ਜਖ਼ਮੀ(ਹਿੰਦੂ ਤੀਰਥ ਯਾਤਰੀ)
2003 ਨਾਦੀਮਾਰਗ ਹੱਤਿਆਕਾਂਡ 23 ਮਾਰਚ 2002 ਜੰਮੂ ਅਤੇ ਕਸ਼ਮੀਰ 24 ਹਿੰਦੂ
2002 ਕਾਲੂਚੱਕ ਹੱਤਿਆਕਾਂਡ 14 ਮਈ 2002 ਜੰਮੂ ਅਤੇ ਕਸ਼ਮੀਰ 31 ਯਾਤਰੀ ਬੱਸ ਅਤੇ ਫੌਜੀ ਪਰਿਵਾਰ ਘਰ ਤੇ ਹਮਲਾ
ਮਰਾਦ ਹੱਤਿਆਕਾਂਡ 2 ਮਈ 2003 ਕੇਰਲਾ 8 ਹਿੰਦੂ ਅਤੇ 1 ਮੁਸਲਿਮ ਜਾਤਿਆ ਹਿੰਸਾ
2005 ਰਾਮ ਜਨਮਭੂਮੀ ਅਯੁਧਿਆ ਤੇ ਹਮਲਾ 5 ਜੁਲਾਈ 2005 ਅਯੁਧਿਆ 9 ਪੁਲਿਸ ਦੀ ਗੋਲੀ ਨਾਲ ਮਰੇ
2006 ਵਾਰਾਨਸ਼ੀ ਬੰਬ ਧਮਾਕਾ ਮਾਰਚ 2006 ਉੱਤਰ ਪ੍ਰਦੇਸ਼ 28 ਮਰੇ, 101 ਜਖ਼ਮੀ ਸੰਕਟ ਮੋਚਨ ਹਨੁਮਾਨ ਮੰਦਰ
ਡੋਡਾ ਹੱਤਿਆਕਾਂਡ 30 ਅਪਰੈਲ 2006 ਜੰਮੂ ਅਤੇ ਕਸ਼ਮੀਰ 35 ਹਿੰਦੂ
ਤੁਮੁਦੀਬੰਦ ਹੱਤਿਆਕਾਂਡ ਅਗਸਤ 2008 ਅਡੀਸਾ 5 ਹਿੰਦੂ
ਕੰਧਾਮਲ ਦੰਗੇ ਅਗਸਤ 2008 ਅਡੀਸਾ 42
ਮੰਬਈ ਹੱਤਿਆਕਾਂਡ 26 ਨਵੰਬਰ 2008 ਮੰਬਈ 164 11 ਹਮਲੇ
ਭੀਮਾਜੁਲੀ ਹੱਤਿਆਕਾਂਡ 4 ਅਕਤੂਬਰ 2009 ਅਸਾਮ 6
2010 ਦਾਂਤੇਵਾਦਾ ਬੱਸ ਬੰਬ 17 ਮਈ 2010 ਛੱਤੀਸਗੜ੍ਹ 44
ਬਰੇਲੀ ਦੰਗੇ 23 ਜੁਲਾਈ 2012 ਉੱਤਰ ਪ੍ਰਦੇਸ਼ 3 ਜਾਤਿਆ ਦੰਗੇ
ਬਰੇਲੀ ਦੰਗੇ 2 11 ਅਗਸਤ 2012 ਉੱਤਰ ਪ੍ਰਦੇਸ਼ 7 ਜਨਮਅਸਟਮੀ ਸਮੇਂ ਫਾਰਿਗ
ਮਥਰਾ ਦੰਗੇ 1 ਜੂਨ 2012 ਉੱਤਰ ਪ੍ਰਦੇਸ਼ 4 ਜਾਤਿਆ ਦੰਗੇ
ਗਾਜ਼ਿਆਬਾਦ ਦੰਗੇ 3 ਸਤੰਬਰ 2012 ਉੱਤਰ ਪ੍ਰਦੇਸ਼ 2 ਪੁਲਿਸ ਦੁਆਰਾ ਸਰਾਬੀ ਮੋਟਰ ਸਾਈਕਲ ਤੇ ਗੋਲੀ
ਗਾਜ਼ਿਆਬਾਦ ਦੰਗੇ 14 ਸਬੰਬਰ 2012 ਉੱਤਰ ਪ੍ਰਦੇਸ਼ 7 ਕੁਰਾਨ ਸਰੀਫ ਦੀ ਬੇਅਦਬੀ ਦੀ ਅਫਵਾਹ

ਹਵਾਲੇਸੋਧੋ