ਮਦਰੱਸਾ
"ਮਦਰੱਸਾ" (ਅਰਬੀ: مدرسة, ਮਦਰਸਾ'ਹ, ਬਹੁ. مدارس, ਮਦਾਰਿਸ, ਤੁਰਕੀ: Medrese) ਕਿਸੇ ਵੀ ਕਿਸਮ ਦੇ ਸਿੱਖਿਅਕ ਅਦਾਰੇ, ਧਾਰਮਿਕ ਜਾਂ ਨਿਰਪੱਖ, ਵਾਸਤੇ ਅਰਬੀ ਸ਼ਬਦ ਹੈ। ਕਈ ਵਾਰ ਇਸ ਸ਼ਬਦ ਦਾ ਮਤਲਬ ਖ਼ਾਸ ਕਿਸਮ ਦਾ ਧਾਰਮਿਕ ਸਕੂਲ ਜਾਂ ਕਾਲਜ ਦੱਸਿਆ ਜਾਂਦਾ ਹੈ ਜਿੱਥੇ ਇਸਲਾਮ ਬਾਰੇ ਪੜ੍ਹਾਈ ਕਰਵਾਈ ਜਾਂਦੀ ਹੋਵੇ ਭਾਵੇਂ ਇਹ ਇੱਕੋ-ਇੱਕ ਵਿਸ਼ਾ ਨਹੀਂ ਹੁੰਦਾ।
ਹਵਾਲੇਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਮਦਰੱਸਿਆਂ ਨਾਲ ਸਬੰਧਤ ਮੀਡੀਆ ਹੈ। |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |