ਮਲਿਆਲਮ ਵਿਕੀਪੀਡੀਆ (ਮਲਿਆਲਮ: മലയാളം വിക്കിപീഡിയ) ਮਲਿਆਲਮ ਭਾਸ਼ਾ ਦਾ ਵਿਕੀਪੀਡੀਆ ਭਾਗ ਹੈ। ਇਹ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਮਲਿਆਲਮ ਵਿਕੀਪੀਡੀਆ ਦੀ ਸ਼ੁਰੂਆਤ 21 ਦਸੰਬਰ 2002 ਨੂੰ ਕੀਤੀ ਗਈ ਸੀ। ਮਲਿਆਲਮ ਵਿਕੀਪੀਡੀਆ, ਦੱਖਣ-ਪੂਰਬੀ ਏਸ਼ੀਆਈ ਭਾਸ਼ਾ ਦੇ ਵਿਕੀਪੀਡੀਆ ਵਿੱਚੋਂ ਗੁਣਵੱਤਾ ਵਾਲਾ ਵਿਕੀਪੀਡੀਆ ਹੈ।[1] ਇਸ ਵਿੱਚ 30,000 ਲੇਖ ਮੌਜੂਦ ਹਨ।(ਅਪ੍ਰੈਲ 2013 ਅਨੁਸਾਰ)[2]

ਮਲਿਆਲਮ ਵਿਕੀਪੀਡੀਆ
ਮਲਿਆਲਮ ਵਿਕੀਪੀਡੀਆ ਲੋਗੋ
ਵੈੱਬ-ਪਤਾml.wikipedia.org
ਵਪਾਰਕਨਹੀਂ
ਸਾਈਟ ਦੀ ਕਿਸਮਇੰਟਰਨੈੱਟ ਵਿਸ਼ਵਕੋਸ਼
ਰਜਿਸਟਰੇਸ਼ਨਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜਰੂਰੀ)
ਬੋਲੀਆਂਮਲਿਆਲਮ
ਮਾਲਕਵਿਕੀਮੀਡੀਆ ਫਾਊਂਡੇਸ਼ਨ
ਜਾਰੀ ਕਰਨ ਦੀ ਮਿਤੀ21 ਦਸੰਬਰ 2002

ਹੋਰ ਵੇਖੋਸੋਧੋ

ਹਵਾਲੇਸੋਧੋ

ਬਾਹਰੀ ਲਿੰਕਸੋਧੋ