ਮਾਂਕਸ ਪਾਊਂਡ

ਮੈਨ ਟਾਪੂ ਦੀ ਮੁਦਰਾ

ਮਾਂਕਸ ਪਾਊਂਡ ਪਾਊਂਡ ਸਟਰਲਿੰਗ ਸਮੇਤ ਮੈਨ ਟਾਪੂ ਦੀ ਮੁਦਰਾ ਹੈ।[1] ਇੱਕ ਪਾਊਂਡ ਵਿੱਚ 100 ਪੈਨੀਆਂ ਹੁੰਦੀਆਂ ਹਨ। ਸਰਕਾਰੀ ਨੋਟ ਅਤੇ ਸਿੱਕੇ ਮੈਨ ਟਾਪੂ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹਨ।

ਮਾਂਕਸ ਪਾਊਂਡ
ISO 4217 ਕੋਡ ਕੋਈ ਨਹੀਂ
ਕੋਸ਼ ਮੈਨ ਟਾਪੂ ਕੋਸ਼
ਵੈੱਬਸਾਈਟ www.gov.im/treasury
ਵਰਤੋਂਕਾਰ ਮੈਨ ਟਾਪੂ ਮੈਨ ਟਾਪੂ (ਪਾਊਂਡ ਸਟਰਲਿੰਗ ਸਮੇਤ)
ਫੈਲਾਅ 3.6%
ਸਰੋਤ The World Factbook, 2004
ਇਹਨਾਂ ਨਾਲ਼ ਜੁੜੀ ਹੋਈ ਪਾਊਂਡ ਸਟਰਲਿੰਗ ਦੀ ਕਿਸਮ
ਉਪ-ਇਕਾਈ
1/100 ਪੈਨੀ
ਨਿਸ਼ਾਨ £ ਜਾਂ ਬਾਕੀ ਪਾਊਂਡ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ M£
ਪੈਨੀ p
ਪੈਨੀ ਪੈਂਸ
ਸਿੱਕੇ 1p, 2p, 5p, 10p, 20p, 50p, £1, £2
ਬੈਂਕਨੋਟ £1, £5, £10, £20, £50

ਹਵਾਲੇਸੋਧੋ

  1. Currency Act 1992 (an Act of Tynwald) [1]