ਮਾਦਰੀਦ ਦਾ ਸ਼ਾਹੀ ਮਹਲ (ਸਪੇਨੀ ਭਾਸ਼ਾ Palacio Real de Madrid) ਸਪੇਨ ਦੇ ਮਾਦਰਿਦ ਸ਼ਹਿਰ ਵਿੱਚ ਸਪੇਨ ਦੇ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਹੈ, ਪਰ ਹੁਣ ਇਹ ਸਿਰਫ਼ ਰਾਜ ਦੇ ਸਮਾਰੋਹ ਲਈ ਵਰਤਿਆ ਜਾਂਦਾ ਹੈ। ਰਾਜਾ ਫਿਲਿਪ VI ਅਤੇ ਸ਼ਾਹੀ ਪਰਿਵਾਰ ਹੁਣ ਇਸ ਮਹਲ ਵਿੱਚ ਨਹੀਂ ਰਹਿੰਦੇ, ਇਸ ਦੀ ਥਾਂ ਉਹ ਇੱਕ ਸਾਦੇ ਮਹਲ ਜ਼ਾਰਜ਼ੁਏਲਾ ਦੇ ਮਹਲ, ਜੋ ਕਿ ਮਾਦਰਿਦ ਦੇ ਬਾਹਰਵਾਰ ਹੈ, ਵਿੱਚ ਰਹਿੰਦੇ ਹਨ। ਇਹ ਮਹਲ ਸਪੇਨ ਦੀ ਏਜੰਸੀ ਪੇਤ੍ਰੀਮੋਨੀਓ ਨੇਸ਼ਨਲ ਅਧੀਨ ਹੈ। ਮਹਲ ਕਾਲੇ ਦੇ ਬਾਲੇਨ ਮਾਰਗ ਤੇ, ਮਾਦਰਿਦ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ, ਮੰਜ਼ਾਨਾਰੇਸ ਨਦੀ ਦੇ ਪੂਰਬ ਵਿੱਚ, ਮੇਟ੍ਰੋ ਸਟੇਸ਼ਨ ਦੇ ਨਾਲ ਸਥਿਤ ਹੈ। ਇਸ ਦੇ ਕੁੱਝ ਕਮਰੇ ਆਮ ਜਨਤਾ ਦੇ ਦੇਖਣ ਲਈ ਹਮੇਸ਼ਾ ਖੁੱਲੇ ਰਹਿੰਦੇ ਹਨ, ਰਾਜ ਦੇ ਸਮਾਰੋਹ ਦੇ ਦਿਨਾ ਵਿੱਚ ਇਹ ਬੰਦ ਹੁੰਦੇ ਹਨ। ਇਸ ਦੀ ਦਾਖਲਾ ਫੀਸ €11 ਹੈ। ਲਬੇਰੀਅਨ ਪ੍ਰਾਇਦੀਪ ਦੇ ਲੋਕਾਂ ਨੂੰ ਇਸ ਦੀ ਜ਼ਰੁਰਤ ਨਹੀਂ ਪੈਂਦੀ।[2][3]

ਮਾਦਰੀਦ ਦਾ ਸ਼ਾਹੀ ਮਹਲ
Palacio Real de Madrid
Madrid May 2014-35a.jpg
ਮਾਦਰੀਦ ਦਾ ਸ਼ਾਹੀ ਮਹਲ, ਪੂਰਬੀ ਪਾਸਾ
ਮਾਦਰੀਦ ਦਾ ਸ਼ਾਹੀ ਮਹਿਲ is located in Earth
ਮਾਦਰੀਦ ਦਾ ਸ਼ਾਹੀ ਮਹਿਲ
ਮਾਦਰੀਦ ਦਾ ਸ਼ਾਹੀ ਮਹਿਲ (Earth)
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀBaroque, ਕਲਾਸਕੀਵਾਦ
ਟਾਊਨ ਜਾਂ ਸ਼ਹਿਰਮਾਦਰੀਦ
ਦੇਸ਼ਸਪੇਨ
ਗੁਣਕ ਪ੍ਰਬੰਧ40°25′05″N 3°42′51″W / 40.417974°N 3.714302°W / 40.417974; -3.714302
ਨਿਰਮਾਣ ਆਰੰਭ7 ਅਪਰੈਲ 1738
ClientPhilip V of Spain
ਤਕਨੀਕੀ ਵੇਰਵੇ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟFilippo Juvarra (first of many)
ਦਫ਼ਤਰੀ ਨਾਂ: Palacio Real de Madrid
ਕਿਸਮ:ਅਚੱਲ
ਮਾਪ-ਦੰਡ:ਸਮਾਰਕ
ਅਹੁਦਾ:1931[1]
ਹਵਾਲਾ #:RI-51-0001061

ਇਹ ਮਹਲ 9ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਸਨੂੰ ਕਰਦੋਬਾ ਦੇ ਮੁਹੰਮਦ ਨੇ ਇੱਕ ਚੌਕੀ ਦੇ ਤੌਰ 'ਤੇ ਨਿਰਮਾਣ ਕੀਤਾ ਸੀ। ਸੁਤੰਤਰ ਮੂਰ ਤੋਲੇਦੋ ਦੇ ਤੈਫੋ ਨੇ 1036 ਵਿੱਚ ਇਸ ਵਿੱਚ ਰਹਿਣਾ ਸ਼ੁਰੂ ਕੀਤਾ।

ਇਤਿਹਾਸਸੋਧੋ

 
Historical evolution of the Royal Alcazar of Madrid.
 
View from the Plaza de la Armeria

ਪੁਸਤਕ ਸੂਚੀਸੋਧੋ

ਬਾਹਰੀ ਲਿੰਕਸੋਧੋ

ਹਵਾਲੇਸੋਧੋ

  1. Database of protected buildings (movable and non-movable) of the Ministry of Culture of Spain (Spanish).
  2. "Plaza de Oriente". GoMadrid.com. Retrieved 2012-11-30. 
  3. "Plaza de Oriente, Madrid". Madrid-Tourist.com. Retrieved 2012-11-30.