ਮਾਰਕ ਬਾਉਚਰ (ਜਨਮ 3 ਦਸੰਬਰ 1976) ਇੱਕ ਸਾਬਕਾ ਦੱਖਣੀ ਅਫਰੀਕੀ ਕ੍ਰਿਕਟ ਖਿਡਾਰੀ ਹੈ ਅਤੇ ਇਸ ਕੋਲ ਟੈਸਟ ਮੈਚਾਂ ਵਿੱਚ ਵਿਕਟ-ਕੀਪਰ ਵਜੋਂ ਸਭ ਤੋਂ ਵੱਧ ਖਿਡਾਰੀਆਂ ਨੂੰ ਆਉਟ ਕਰਨ ਦਾ ਰਿਕਾਰਡ ਹੈ।

ਮਾਰਕ ਬਾਉਚਰ
Markboucher.jpg
ਜੁਲਾਈ 2012 ਵਿੱਚ ਬਾਉਚਰ ਦੱਖਣੀ ਅਫਰੀਕਾ ਵੱਲੋਂ ਆਪਣਾ ਆਖਰੀ ਮੈਚ ਖੇਡਦੇ ਸਮੇਂ
ਨਿੱਜੀ ਜਾਣਕਾਰੀ
ਪੂਰਾ ਨਾਮ
ਮਾਰਕ ਵਰਡੋਨ ਬਾਉਚਰ
ਜਨਮ(1976-12-03)3 ਦਸੰਬਰ 1976
ਪੂਰਬੀ ਲੰਡਨ, ਕੇਪ ਸੂਬਾ, ਦੱਖਣੀ ਅਫਰੀਕਾ
ਛੋਟਾ ਨਾਮਬਿਲੀ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਨਾਲ ਦਰਮਿਆਨੀ ਗੇਂਦ
ਭੂਮਿਕਾਵਿਕਟ-ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 267)17 ਅਕਤੂਬਰ 1997 ਬਨਾਮ ਪਾਕਿਸਤਾਨ
ਆਖ਼ਰੀ ਟੈਸਟ3 ਜਨਵਰੀ 2012 ਬਨਾਮ ਸ੍ਰੀ ਲੰਕਾ
ਪਹਿਲਾ ਓਡੀਆਈ ਮੈਚ (ਟੋਪੀ 46)16 ਜਨਵਰੀ 1998 ਬਨਾਮ ਨਿਊ ਜ਼ੀਲੈਂਡ
ਆਖ਼ਰੀ ਓਡੀਆਈ28 ਅਕਤੂਬਰ {{{lastodiyear}}} ਬਨਾਮ ਆਸਟਰੇਲੀਆ
ਓਡੀਆਈ ਕਮੀਜ਼ ਨੰ.9
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1995/96–2002/03Border
2004/05-2012Warriors
2009–2010Royal Challengers Bangalore
2011Kolkata Knight Riders
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਐਫ.ਸੀ. ਐਲ.ਏ.
ਮੈਚ 147 295 212 365
ਦੌੜਾਂ 5,515 4,686 8,803 6,218
ਬੱਲੇਬਾਜ਼ੀ ਔਸਤ 30.30 28.57 33.34 28.19
100/50 5/35 1/26 10/53 2/35
ਸ੍ਰੇਸ਼ਠ ਸਕੋਰ 125 147* 134 147*
ਗੇਂਦਾਂ ਪਾਈਆਂ 8 32
ਵਿਕਟਾਂ 1 1
ਗੇਂਦਬਾਜ਼ੀ ਔਸਤ 6.00 26.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/6 1/6
ਕੈਚਾਂ/ਸਟੰਪ 532/23 403/22 712/37 484/31
Source: Cricinfo, 10 July 2012