ਮਾਰਫ਼ੀਨ

(ਮਾਰਫੀਨ ਤੋਂ ਮੋੜਿਆ ਗਿਆ)

ਮਾਰਫ਼ੀਨ (Morphine) ਇੱਕ ਅਲਕਾਲਾਈਡ ਹੈ। ਸਰਟਰਨਰ ਨੇ 1806 ਵਿੱਚ ਇਸ ਨੂੰ ਅਫ਼ੀਮ ਤੋਂ ਤਿਆਰ ਕੀਤਾ ਸੀ। ਇਸ ਦੀ ਵਰਤੋਂ ਹਾਇਡਰੋਕਲੋਰਾਈਡ, ਸਲਫੇਟ, ਏਸੀਟੇਟ, ਟਾਰਟਰੇਟ ਅਤੇ ਹੋਰ ਸੰਯੋਜਕਾਂ ਦੇ ਰੂਪ ਵਿੱਚ ਹੁੰਦੀ ਹੈ। ਇਹ ਇੱਕ ਪੀੜ ਨਿਵਾਰਕ ਹੈ ਅਤੇ ਇਸ ਨਾਲ ਗੂੜੀ ਨੀਂਦ ਆਉਂਦੀ ਹੈ।