ਮਾਰੀ ਐਂਤੂਆਨੈਤ

(ਮਾਰੀ ੲੇਂਤੋਈਨੇਤ ਤੋਂ ਰੀਡਿਰੈਕਟ)

ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਯੂਐਸ: /məˈr-/;[1] ਫ਼ਰਾਂਸੀਸੀ: [maʁi ɑ̃twanɛt]; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।

ਮਾਰੀ ਏਂਤੋਈਨੇਤ
ਫ਼ਰਾਂਸ ਦੀ ਰਾਣੀ
1783 ਵਿੱਚ ਮਾਰੀ ਏਂਤੋਈਨੇਤ ਗੁਲਾਬ ਦੇ ਫੁੱਲ ਨਾਲ
Tenure10 ਮਈ 1774 – 4 ਸਤੰਬਰ 1791
Tenure4 ਸਤੰਬਰ 1791 – 10 ਅਗਸਤ 1792
ਜਨਮ(1755-11-02)2 ਨਵੰਬਰ 1755
ਵੀਆਨਾ, ਆਸਟਰੀਆ
ਮੌਤ16 ਅਕਤੂਬਰ 1793(1793-10-16) (ਉਮਰ 37)
ਪੈਰਿਸ, ਫ਼ਰਾਂਸ
ਦਫ਼ਨ21 ਜਨਵਰੀ 1815
ਫ਼ਰਾਂਸ
ਜੀਵਨ-ਸਾਥੀਲੂਈ 16ਵਾਂ
ਔਲਾਦਮਾਰੀ ਥੇਰੀਸ
ਲੂਈ ਜੋਸੇਫ਼
ਲੂਈ 17ਵਾਂ
ਰਾਜਕੁਮਾਰੀ ਸੋਫ਼ੀ
ਨਾਮ
ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ
ਘਰਾਣਾਹਬਸਬਰਗ
ਪਿਤਾਫ਼ਰਾਂਸਿਸ ਪਹਿਲਾ
ਮਾਤਾਮਾਰੀਆ ਥ੍ਰੇਸਾ
ਧਰਮਰੋਮਨ ਕੈਥੋਲਿਕ
ਦਸਤਖਤਮਾਰੀ ਏਂਤੋਈਨੇਤ ਦੇ ਦਸਤਖਤ

ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।

ਹਵਾਲੇ ਸੋਧੋ

  1. Jones, Daniel (2003) [1917], English Pronouncing Dictionary, Cambridge: Cambridge University Press, ISBN 3-12-539683-2 {{citation}}: Unknown parameter |editors= ignored (|editor= suggested) (help)

ਬਾਹਰੀ ਕੜੀਆਂ ਸੋਧੋ