ਮੀਜ਼ਿਓਡਨਸ
ਆਮ ਤੌਰ 'ਤੇ ਪਾਏ ਜਾਣ ਵਾਲੇ ਵਾਧੂ ਦੰਦ ਮੀਜ਼ਿਓਡੰਸ ਹੁੰਦੇ ਹਨ। ਇਹ ਇੱਕ ਕਿੱਲੀ ਵਰਗਾ ਨਕਾਰਾ ਦੰਦ ਹੁੰਦਾ ਹੈ ਜੋ ਉੱਪਰ ਵਾਲੇ ਦੋ ਵਿਚਾਲੜੇ ਦੰਦਾਂ ਵਿੱਚ ਮੌਜੂਦ ਹੁੰਦਾ ਹੈ।
ਕਾਰਨ
ਸੋਧੋਅਜਿਹੇ ਦੰਦ, ਦੰਦਾਂ ਦੇ ਵਿਕਾਸ ਦੇ ਪਹਿਲੇ ਪੜਾਅ ਦੌਰਾਨ ਆਈ ਗੜਬੜ ਕਰ ਕੇ ਕੋਸ਼ਿਕਾਵਾਂ ਵਿੱਚ ਹੋਈ ਗਤੀਵਿਧੀ ਕਰ ਕੇ ਹੁੰਦੇ ਹਨ।
ਇਲਾਜ
ਸੋਧੋਬੱਚੇ ਦੇ ਇੱਕ ਸਹੀ ਉਮਰ ਦੇ ਹੋ ਜਾਣ ਤੇ ਅਜਿਹੇ ਦੰਦਾਂ ਨੂੰ ਡਾਕਟਰੀ ਸਹਾਇਤਾ ਨਾਲ ਕਢਵਾ ਦੇਣਾ ਹੀ ਸਹੀ ਇਲਾਜ ਹੁੰਦਾ ਹੈ।