ਮੁਫ਼ਤੀ ਮੁਹੰਮਦ ਸਈਦ

ਮੁਫ਼ਤੀ ਮੁਹੰਮਦ ਸਈਦ (12 ਜਨਵਰੀ 1936 - 7 ਜਨਵਰੀ 2016) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਮੁਖ ਮੰਤਰੀ ਸਨ। ਉਹ ਜੰਮੂ ਅਤੇ ਕਸ਼ਮੀਰ ਪੀਪਲਸ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਸੀ। ਉਹ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ।

ਮੁਫ਼ਤੀ ਮੁਹੰਮਦ ਸਈਦ
ਜੰਮੂ ਅਤੇ ਕਸ਼ਮੀਰ ਦੇ ਮੁਖ ਮੰਤਰੀ
ਦਫ਼ਤਰ ਵਿੱਚ
1 ਮਾਰਚ 2015 – 7 ਜਨਵਰੀ 2016
ਤੋਂ ਪਹਿਲਾਂਰਾਸ਼ਟਰਪਤੀ ਸ਼ਾਸਨ(ਇਸ ਤੋਂ ਪਹਿਲਾਂ ਉਮਰ ਅਬਦੁੱਲਾ)
ਹਲਕਾਅਨੰਤਨਾਗ
ਦਫ਼ਤਰ ਵਿੱਚ
2 ਨਵੰਬਰ 2002 – 2 ਨਵੰਬਰ 2005
ਤੋਂ ਬਾਅਦਗ਼ੁਲਾਮ ਨਬੀ ਆਜ਼ਾਦ
ਭਾਰਤ ਦੇ ਗ੍ਰਹਿ ਮੰਤਰੀ
ਦਫ਼ਤਰ ਵਿੱਚ
2 ਦਸੰਬਰ 1989 – 10 ਨਵੰਬਰ 1990
ਤੋਂ ਪਹਿਲਾਂਬੂਟਾ ਸਿੰਘ
ਤੋਂ ਬਾਅਦਚੰਦਰਸ਼ੇਖਰ
ਨਿੱਜੀ ਜਾਣਕਾਰੀ
ਜਨਮ(1936-01-12)ਜਨਵਰੀ 12, 1936
ਬਜਬਹਾਰਾ, ਜੰਮੂ ਅਤੇ ਕਸ਼ਮੀਰ
ਮੌਤ7 ਜਨਵਰੀ 2016(2016-01-07) (ਉਮਰ 79)
ਨਵੀਂ ਦਿੱਲੀ
ਕੌਮੀਅਤਭਾਰਤੀ

ਹਵਾਲੇ

ਸੋਧੋ