ਮਹੰਮਦ ਹਾਮਿਦ ਅੰਸਾਰੀ

(ਮੁਹੰਮਦ ਹਾਮਿਦ ਅੰਸਾਰੀ ਤੋਂ ਮੋੜਿਆ ਗਿਆ)

ਮਹੰਮਦ ਹਮੀਦ ਅੰਸਾਰੀ (ਬੰਗਾਲੀ: মহম্মদ হামিদ আনসারি;Urdu: محمد حامد انصاری, ਜਨਮ 1 ਅਪਰੈਲ 1937) ਭਾਰਤ ਦਾ 14ਵਾਂ ਅਤੇ ਮੌਜੂਦਾ ਉੱਪ-ਰਾਸ਼ਟਰਪਤੀ ਹੈ। ਇਹ 2007 ਤੋਂ 2017 ਤਕ ਭਾਰਤ ਦਾ ਉੱਪ-ਰਾਸ਼ਟਰਪਤੀ ਸੀ ਅਤੇ ਇਹ ਸਰਵੇਪੱਲੀ ਰਾਧਾਕ੍ਰਿਸ਼ਣਨ ਤੋਂ ਬਾਅਦ ਦੂਜਾ ਅਜਿਹਾ ਵਿਅਕਤੀ ਹੈ ਜੋ ਉੱਪ-ਰਾਸ਼ਟਰਪਤੀ ਦੀ ਪੋਸਟ ਲਈ ਚੁਣਿਆ ਗਿਆ ਹੈ।

ਮਹੰਮਦ ਹਮੀਦ ਅੰਸਾਰੀ
মহম্মদ হামিদ আনসারি
محمد حامد انصاری
ਭਾਰਤ ਦਾ 14ਵਾਂ ਉੱਪ-ਰਾਸ਼ਟਰਪਤੀ
ਦਫ਼ਤਰ ਵਿੱਚ
11 ਅਗਸਤ 2007 – 10 ਅਗਸਤ, 1017
ਰਾਸ਼ਟਰਪਤੀਪ੍ਰਤਿਭਾ ਪਾਟਿਲ
ਪ੍ਰਨਬ ਮੁਖਰਜੀ
ਤੋਂ ਪਹਿਲਾਂਭੈਰੋਂ ਸਿੰਘ ਸ਼ੇਖਾਵਤ
ਤੋਂ ਬਾਅਦਵੈਂਕਈਆ ਨਾਇਡੂ
ਨਿੱਜੀ ਜਾਣਕਾਰੀ
ਜਨਮ(1937-04-01)1 ਅਪ੍ਰੈਲ 1937
ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਕੋਲਕਾਤਾ, ਪੱਛਮੀ ਬੰਗਾਲ, ਭਾਰਤ)
ਜੀਵਨ ਸਾਥੀਸਲਮਾ ਅੰਸਾਰੀ
ਅਲਮਾ ਮਾਤਰਕਲੱਕਤਾ ਯੂਨੀਵਰਸਿਟੀ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ