ਮੈਗਨਸ ਹਿਰਸ਼ਫੇਲਡ (14 ਮਈ 1868 - 14 ਮਈ, 1935) ਜਰਮਨੀ ਦੇ ਇੱਕ ਡਾਕਟਰ ਅਤੇ ਪ੍ਰਾਇਮਰੀ ਸੈਕਸਲੋਜਿਸਟ ਸਨ ਅਤੇ ਉਨ੍ਹਾਂ ਨੇ ਬਰਲਿਨ-ਚਾਰਲਟਨਬਰਗ ਵਿੱਚ ਅਭਿਆਸ ਕੀਤਾ ਸੀ। ਉਹ ਘੱਟ ਗਿਣਤੀ ਦੇ ਸੈਕਸੁਅਲ ਲੋਕਾਂ ਦੇ ਜਨਤਕ ਬੁਲਾਰੇ ਸਨ। ਹਿਰਸ਼ਫੇਲਡ ਨੇ ਵਿਗਿਆਨਕ-ਮਨੁੱਖਤਾਵਾਦੀ ਕਮੇਟੀ ਦੀ ਸਥਾਪਨਾ ਕੀਤੀ। ਇਤਿਹਾਸਕਾਰ ਡਸਟਿਨ ਗੋਲਟਜ਼ ਨੇ ਇਸ ਕਮੇਟੀ ਨੂੰ "ਸਮਲਿੰਗੀ ਅਤੇ ਟਰਾਂਸਜੈਂਡਰ ਅਧਿਕਾਰਾਂ ਦੀ ਪਹਿਲੀ ਵਕਾਲਤ" ਕਰਾਰ ਦਿੱਤਾ ਸੀ।"[1] " ਹਿਰਸ਼ਫੇਲਡ ਦੇ ਵਿਚਾਰ ਨੇ ਸੈਕਸੁਅਲਟੀ ਬਾਰੇ ਜਰਮਨ ਦੇ ਸੋਚਣ ਢੰਗ ਨੂੰ ਬਦਲ ਦਿੱਤਾ ਸੀ।"[2]

ਮੈਗਨਸ ਹਿਰਸ਼ਫੇਲਡ
Magnus Hirschfeld 1929.jpg
Hirschfeld in 1929
ਜਨਮ(1868-05-14)14 ਮਈ 1868
Kolberg, Province of Pomerania, Kingdom of Prussia, North German Confederation (today Kołobrzeg, Poland)
ਮੌਤ14 ਮਈ 1935(1935-05-14) (ਉਮਰ 67)
Nice, French Third Republic
Resting placeBody cremated; ashes interred in Caucade Cemetery in Nice.
ਰਿਹਾਇਸ਼Germany, France
ਨਾਗਰਿਕਤਾGerman
ਪੇਸ਼ਾphysician
ਪ੍ਰਸਿੱਧੀ Institut für Sexualwissenschaft, Scientific Humanitarian Committeeਹਵਾਲੇਸੋਧੋ

  1. Goltz, Dustin (2008). "Lesbian, Gay, Bisexual, Transgender, and Queer Movements", In Lind, Amy; Brzuzy, Stephanie (eds.). Battleground: Women, Gender, and Sexuality: Volume 2, pp. 291 ff. Greenwood Publishing Group, ISBN 978-0-313-34039-0
  2. Blum, Steven (January 31, 2014). "Berlin's Einstein Of Sex". Shtetl. Your Alternative Jewish Magazine (Montreal).