ਮੈਤ੍ਰੇਈ ਪੁਸ਼ਪਾ ( ਹਿੰਦੀ : मैत्रेयी पुष्पा; ਜਨਮ 30 ਨਵੰਬਰ 1944), ਇੱਕ ਹਿੰਦੀ ਗਲਪ ਲੇਖਕ ਹੈ। ਹਿੰਦੀ ਵਿੱਚ ਇੱਕ ਉੱਘੀ ਲੇਖਿਕਾ, ਮੈਤ੍ਰੇਈ ਪੁਸ਼ਪਾ ਦੇ 10 ਨਾਵਲ ਅਤੇ ਸੱਤ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਹਨ।[1][2][3] ਉਹ ਔਰਤਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ 'ਤੇ ਅਖ਼ਬਾਰਾਂ ਲਈ ਬਹੁਤ ਜ਼ਿਆਦਾ ਲਿਖਦੀ ਹੈ, ਅਤੇ ਆਪਣੀਆਂ ਲਿਖਤਾਂ ਵਿਚ ਸਵਾਲ ਕਰਨ, ਦਲੇਰਤਾ ਅਤੇ ਚੁਣੌਤੀਪੂਰਨ ਰੁਖ ਨੂੰ ਅਪਣਾਉਂਦੀ ਹੈ।[4] [5] ਉਹ ਆਪਣੇ ਚਾਕ, ਅਲਮਾ ਕਬੂਤਰੀ, [6] ਝੂਲਾ ਨਾਟ ਅਤੇ ਇੱਕ ਸਵੈ-ਜੀਵਨੀ ਨਾਵਲ ਕਸਤੂਰੀ ਕੁੰਡਲ ਬੇਸ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।[7]

ਮੈਤ੍ਰੇਈ ਪੁਸ਼ਪਾ
ਮੈਤ੍ਰੇਈ ਪੁਸ਼ਪਾ ਆਪਣੀ ਲਾਇਬ੍ਰੇਰੀ 'ਚ
ਮੈਤ੍ਰੇਈ ਪੁਸ਼ਪਾ ਆਪਣੀ ਲਾਇਬ੍ਰੇਰੀ 'ਚ
ਮੂਲ ਨਾਮ
मैत्रेयी पुष्पा
ਜਨਮ (1944-11-30) 30 ਨਵੰਬਰ 1944 (ਉਮਰ 79)
ਅਲੀਗੜ੍ਹ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ
ਕਿੱਤਾਨਾਵਲਕਾਰ
ਕਾਲ20ਵੀ ਸਦੀ
ਸ਼ੈਲੀਗਲਪ; ਭਾਰਤੀ ਔਰਤ ਸਾਹਿਤ
ਪ੍ਰਮੁੱਖ ਕੰਮਚਾਕ; ਅਲਮਾ ਕਬੂਤਰੀ
ਪ੍ਰਮੁੱਖ ਅਵਾਰਡਸਾਰਕ ਸਾਹਿਤ ਅਵਾਰਡ

ਮੁੱਢਲਾ ਜੀਵਨ ਸੋਧੋ

ਮੈਤ੍ਰੇਈ ਪੁਸ਼ਪਾ ਦਾ ਜਨਮ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਸਿਕੁਰਾ ਵਿੱਚ ਹੋਇਆ ਸੀ।ਉਸਨੇ ਆਪਣਾ ਬਚਪਨ ਅਤੇ ਸ਼ੁਰੂਆਤੀ ਜੀਵਨ ਨੇੜੇ ਬੁੰਦੇਲਖੰਡ ਦੇ ਇੱਕ ਹੋਰ ਪਿੰਡ ਖਿੱਲੀ ਵਿੱਚ ਬੀਤਿਆ। ਉਸਨੇ ਹਿੰਦੀ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਬੁੰਦੇਲਖੰਡ ਕਾਲਜ, ਝਾਂਸੀ ਵਿੱਚ ਕੀਤੀ।

ਕਰੀਅਰ ਸੋਧੋ

ਮੈਤ੍ਰੇਈ ਪੁਸ਼ਪਾ ਨੇ ਹਫ਼ਤਾਵਾਰੀ ਰਾਸ਼ਟਰੀ ਸਹਾਰਾ ਵਿੱਚ ਨਿਯਮਿਤ ਕਾਲਮ ਲਿਖਣ ਤੋਂ ਇਲਾਵਾ ਛੋਟੀਆਂ ਕਹਾਣੀਆਂ ਦੇ ਸੱਤ ਸੰਗ੍ਰਹਿ ਅਤੇ ਦਸ ਨਾਵਲ ਵੀ ਲਿਖੇ ਹਨ।

ਦਿੱਲੀ ਸਰਕਾਰ ਨੇ 29 ਜਨਵਰੀ 2014 [8] ਦਿੱਲੀ ਕਮਿਸ਼ਨ ਫਾਰ ਵੂਮੈਨ ਦੀ ਚੇਅਰਪਰਸਨ ਦੇ ਅਹੁਦੇ ਲਈ ਉਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ।

ਲਿਖਣ ਸ਼ੈਲੀ ਸੋਧੋ

ਇੱਕ ਲੇਖਕ ਨੇ ਉਸਦੀ ਸ਼ੈਲੀ ਦੇ ਸ਼ਕਤੀਸ਼ਾਲੀ ਮੁਹਾਵਰੇ ਵਾਲੀ ਭਾਸ਼ਾ ਹੋਣ ਦਾ ਹਵਾਲਾ ਦਿੱਤਾ ਹੈ। [9]

ਚੁਣੀਂਦਾ ਕੰਮ ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਚਿਨਹਾਰ
  • ਗੋਮਾ ਹੰਸਤੀ ਹੈ
  • ਪਿਆਰੀ ਦਾ ਸਪਨਾ
  • ਲਾਲਮਨੀਆ
  • ਫਾਇਟਰ ਕੀ ਡਾਇਰੀ
  • ਸਮਗਰ ਕਹਾਣੀਆਂ ਅਬ ਤਕ
  • ੧੦ਪ੍ਰਤਿਨਿਧਿ ਕਹਾਣੀਆਂ

ਨਾਵਲ ਸੋਧੋ

  • ਗੁਨਾਹ ਬੇਗੁਨਾਹ
  • ਕਹੀ ਇਸੁਰੀ ਫਾਗ
  • ਤ੍ਰਿਯਾ ਹਾਥ
  • ਬੇਤਾਵਾ ਬੇਹਤੀ ਰਹੀ
  • ਇਦੰਨਮੰ
  • ਚਾਕ
  • ਝੂਲਾ ਨਟ
  • ਅਲਮਾ ਕਬੂਤਰੀ
  • ਵਿਜ਼ਨ
  • ਅਗਨਪਾਖੀ
  • ਫਰਿਸ਼ਤੇ ਨਿਕਲੇ

ਸਵੈ-ਜੀਵਨੀ ਸੋਧੋ

  • ਗੁੜੀਆ ਭੀਤਰ ਗੁੜੀਆ
  • ਕਸਤੂਰੀ ਕੁੰਡਲ ਬਾਸ
  • ਯੇ ਸਫਰ ਥਾ ਕੀ ਮੁਕਾਮ ਥਾ

ਡਰਾਮਾ ਸੋਧੋ

  • ਮੰਡਕ੍ਰਾਂਤਾ

ਔਰਤਾਂ ਦੇ ਪ੍ਰਵਚਨ ਸੋਧੋ

  • ਖੁਲੀ ਖਿੜਕੀਆਂ
  • ਸੁਨੋ ਮਾਲਿਕ ਸੁਨੋ
  • ਚਰਚਾ ਹਮਾਰਾ
  • ਆਵਾਜ਼
  • ਤਬਦੀਲ ਨਿਗਾਹੇਂ

ਫ਼ਿਲਮੋਗ੍ਰਾਫੀ ਸੋਧੋ

ਟੈਲੀਫ਼ਿਲਮ ਸੋਧੋ

  • "ਵਸੁਮਤੀ ਕੀ ਚਿਠੀ" ਕਹਾਣੀ "ਫੈਸਲਾ" 'ਤੇ ਆਧਾਰਿਤ

ਟੈਲੀਸੀਰੀਅਲ ਸੋਧੋ

  • "ਮੰਡਾ ਹਰ ਯੁਗ ਮੁੱਖ"

ਅਵਾਰਡ ਅਤੇ ਮਾਨਤਾ ਸੋਧੋ

 
31 ਜੁਲਾਈ 2009 ਨੂੰ ਸੁਧਾ ਸਮ੍ਰਿਤੀ ਸਨਮਾਨ ਪ੍ਰਾਪਤ ਕਰਦੇ ਹੋਏ ਮੈਤ੍ਰੇਈ ਪੁਸ਼ਪਾ
  • ਸ਼ਾਨਦਾਰ ਲਿਖਤ ਲਈ ਸਾਰਕ ਸਾਹਿਤ ਪੁਰਸਕਾਰ (2001) [10]
  • ਵਣਮਾਲੀ ਸਨਮਾਨ (2011) [11]

ਹਵਾਲੇ ਸੋਧੋ

  1. "Publications by Maitreyi Pushpa". World Catalogue. Archived from the original on 2022-08-31. Retrieved 2022-08-31.
  2. "Author Profile of Maitreyi Pushpa". Women’s writing. Archived from the original on 9 February 2013.
  3. "The making of a rebel". The Hindu. 2006-11-16. Archived from the original on 2011-08-10.
  4. "Untold Story of a Rural Woman". In.Com. Archived from the original on 2015-04-02.
  5. "Women Writers celebrate International Women's Day". Indiaedunews.
  6. "Polls have no impact on the miseries of nomadic people". Outlook India. Archived from the original on 11 April 2013. Retrieved 22 March 2013.
  7. "FRom the eyes of eves". The Hindu. 2008-03-08. Archived from the original on 2008-10-08.
  8. "AAP government suggests activist Maitreyi Pushpa for DCW chief's post". ibnlive.in.com. Archived from the original on 2 February 2014. Retrieved 17 January 2022.
  9. "Blood and guts". India Today. Archived from the original on 19 July 2008. Retrieved 11 April 2008.
  10. "SAARC Literary Awards". FoundationSAARCwriters. Archived from the original on 27 February 2013. Retrieved 22 March 2013.
  11. "Vanmali Samman for Maitreyi Pushpa". Webindia123. Archived from the original on 2022-08-31. Retrieved 2022-08-31.

ਬਾਹਰੀ ਲਿੰਕ ਸੋਧੋ