ਮੋਮਿਨਾ ਮੁਸਤੇਹਸਨ
ਮੋਮਿਨਾ ਮੁਸਤੇਹਸਨ (ਜਨਮ 5 ਸਤੰਬਰ 1992) ਇੱਕ ਪਾਕਿਸਤਾਨੀ ਗਾਇਕਾ ਅਤੇ ਗੀਤਕਾਰ ਹੈ। ਉਸਨੂੰ ਫ਼ਰਹਾਨ ਸਾਈਦ ਦੇ ਸਿੰਗਲ ਟਰੈਕ "ਪੀ ਜਾਊਂ" ਵਿੱਚ ਕੋ-ਸਿੰਗਰ ਹੋਣ ਅਤੇ ਗੀਤ ਨੂੰ ਲਿਖਣ ਕਰਕੇ ਮਹੱਤਤਾ ਮਿਲੀ ਸੀ[1] ਅਤੇ ਉਸਨੇ ਆਪਣਾ ਸਟੂਡੀਓ ਵਿੱਚ ਪਹਿਲਾ ਗੀਤ "ਸੱਜਣਾ" ਰਿਕਾਰਡ ਕਰਵਾਇਆ ਸੀ, ਇਹ ਗੀਤ "ਜੁਨੂਨ 20" ਐਲਬਮ ਦਾ ਹਿੱਸਾ ਸੀ।[2]
ਮੋਮਿਨਾ ਮੁਸਤੇਹਸਨ Lua error in package.lua at line 80: module 'Module:Lang/data/iana scripts' not found. | |
---|---|
ਜਨਮ ਦਾ ਨਾਮ | ਮੋਮਿਨਾ ਮੁਸਤੇਹਸਨ |
ਜਨਮ | ਲਹੌਰ, ਪੰਜਾਬ, ਪਾਕਿਸਤਾਨ | 5 ਸਤੰਬਰ 1992
ਮੂਲ | ਨਿਊਯਾਰਕ ਸ਼ਹਿਰ, ਸੰਯੁਕਤ ਰਾਜ |
ਵੰਨਗੀ(ਆਂ) | |
ਕਿੱਤਾ |
|
ਸਾਜ਼ |
|
ਸਾਲ ਸਰਗਰਮ | 2010–ਵਰਤਮਾਨ |
ਫਿਰ ਮੁਸਤੇਹਸਨ ਦੀ ਵਾਪਸੀ 2016 ਵਿੱਚ ਹੋਈ,[3] ਉਸਨੂੰ ਇਸ ਸਮੇਂ ਕੋਕ ਸਟੂਡੀਓ ਵਿੱਚ ਪਹਿਲੀ ਵਾਰ ਗਾਉਣ ਦਾ ਮੌਕਾ ਮਿਲਿਆ,[4][5] ਉਸਨੇ ਕੋਕ ਸਟੂਡੀਓ ਦੇ ਇਸ ਸੀਜ਼ਨ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਦੁਆਰਾ ਗਾਏ ਜਾ ਚੁੱਕੇ ਗੀਤ "ਆਫ਼ਰੀਨ ਆਫ਼ਰੀਨ" ਨੂੰ ਰਾਹਤ ਫ਼ਤਿਹ ਅਲੀ ਖ਼ਾਨ ਨਾਲ ਗਾਇਆ। ਇਹ ਗੀਤ ਬਹੁਤ ਮਸ਼ਹੂਰ ਹੋਇਆ ਅਤੇ ਇਸ ਗੀਤ ਨੇ ਹੀ ਮੋਮਿਨਾ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਸਾਹਮਣੇ ਲਿਆਂਦਾ।[1][6] ਇਹ ਗੀਤ ਕੋਕ ਸਟੂਡੀਓ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ।[7]
ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕਡ਼
ਸੋਧੋਮੁਸਤੇਹਸਨ ਦਾ ਜਨਮ 5 ਸਤੰਬਰ 1992 ਨੂੰ ਲਹੌਰ, ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[8] ਉਸਦੀ ਮਾਤਾ ਹੁਮਾ ਮੁਸਤੇਹਸਨ ਇੱਕ ਡਾਕਟਰ ਹੈ ਅਤੇ ਪਿਤਾ ਕਾਜ਼ਿਮ ਮੁਸਤੇਹਸਨ ਇੱਕ ਰਿਟਾਇਰ ਹੋਇਆ ਬ੍ਰਿਗੇਡੀਅਰ ਹੈ ਅਤੇ ਉਸਦੇ ਪਿਤਾ ਨੂੰ ਪਾਕਿਸਤਾਨੀ ਫ਼ੌਜ਼ ਵੱਲੋਂ ਸਿਤਾਰਾ-ਏ-ਇਮਤਿਆਜ਼ ਵੀ ਮਿਲ ਚੁੱਕਾ ਹੈ। ਮੋਮਿਨਾ ਦੇ ਦੋ ਭਰਾ ਹਨ; ਵੱਡਾ ਭਰਾ, ਹਾਸ਼ਿਮ ਮੁਸਤੇਹਸਨ ਇੱਕ ਡਾਕਟਰ ਹੈ ਅਤੇ ਛੋਟਾ ਭਰਾ, ਹੈਦਰ ਮੁਸਤੇਹਸਨ ਅਜੇ ਪਡ਼੍ਹਾਈ ਕਰ ਰਿਹਾ ਹੈ। ਇਹ ਪਰਿਵਾਰ ਨਾਸਾਊ ਕਾਉਂਟੀ, ਨਿਊ ਯਾਰਕ ਵਿੱਚ ਰਹਿੰਦਾ ਹੈ।
ਮੁਸਤੇਹਸਨ ਲਹੌਰ ਗ੍ਰਾਮਰ ਸਕੂਲ ਵਿੱਚ ਪਡ਼੍ਹਦੀ ਰਹੀ ਹੈ ਅਤੇ ਉਸ ਨੇ ਸਟੋਨੀ ਬਰੂਕ ਯੂਨੀਵਰਸਿਟੀ, ਨਿਊ ਯਾਰਕ ਤੋਂ 2016 ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸਨੇ ਸੰਗੀਤ ਦੀ ਕੋਈ ਖ਼ਾਸ ਸਿਖਲਾਈ ਨਹੀਂ ਲਈ, ਸਗੋਂ ਉਸਨੇ ਆਪ ਹੀ ਗਾਉਣਾ ਸਿੱਖਿਆ ਹੈ।[9]
ਨਿੱਜੀ ਜ਼ਿੰਦਗੀ
ਸੋਧੋਸਤੰਬਰ 2016 ਵਿੱਚ ਮੁਸਤੇਹਸਨ ਨੇ ਆਪਣੇ ਟਵਿਟਰ ਖਾਤੇ 'ਤੇ ਅਲੀ ਨਕਵੀ ਨਾਲ ਆਪਣੀ ਇੰਗੇਜਮੈਂਟ ਬਾਰੇ ਕਹਿ ਦਿੱਤਾ ਸੀ। ਅਲੀ ਨਕਵੀ ਸੰਯੁਕਤ ਰਾਜ ਦੇ ਕੈਲੇਫ਼ੋਰਨੀਆ ਦੀ ਇੱਕ ਬੈਂਕ ਵਿੱਚ ਕੰਮ ਕਰਦਾ ਹੈ।[10][11][12][13] ਪਰ, ਇਹ ਰਿਸ਼ਤਾ 2017 ਦੇ ਸ਼ੁਰੂ ਤੱਕ ਹੀ ਨਿਭ ਸਕਿਆ।[14][15]
ਗੀਤ
ਸੋਧੋਸਾਊਂਡਟਰੈਕ
ਸੋਧੋਸਾਲ | ਗੀਤ | ਸਿਰਲੇਖ | ਸੰਗੀਤਸਾਜ਼ | ਭਾਸ਼ਾ | ਕੋ-ਸਿੰਗਰ |
---|---|---|---|---|---|
2014 | "ਆਵਾਰੀ"[16] | ਏਕ ਵਿਲੇਨ | ਰੱਬੀ ਅਹਮਦ, ਅਦਨਾਨ ਧੂਲ | ਹਿੰਦੀ | ਅਦਨਾਨ ਧੂਲ |
2016 | "ਜ਼ਿੰਦਗੀ ਕਿਤਨੀ ਹਸੀਨ ਹੈ" | ਜ਼ਿੰਦਗੀ ਕਿਤਨੀ ਹਸੀਨ ਹੈ | ਅਦਨਾਨ ਧੂਲ | ਉਰਦੂ | |
2017 | ਅਲ-ਬੁਰਦਾ (rendition) | ਏ-ਪਲੱਸ ਟੀਵੀ ਰਮਜ਼ਾਨ ਕਲਾਮ[17] | ਸ਼ੀਰਾਜ਼ ਉੱਪਲ |
ਕੋਕ ਸਟੂਡੀਓ ਪਾਕਿਸਤਾਨ
ਸੋਧੋਸਾਲ | ਸੀਜਨ | ਗੀਤ | ਕੋ-ਸਿੰਗਰ | ਹਵਾਲਾ |
---|---|---|---|---|
2016 | 9 | "ਐ ਰਹੀ-ਏ-ਹਕ ਕੇ ਸ਼ਹੀਦੋ" | ਸੀਜਨ 9 ਦੇ ਸਾਰੇ ਸਿਤਾਰੇ | [18] |
"ਆਫ਼ਰੀਨ ਆਫ਼ਰੀਨ" | ਰਾਹਤ ਫ਼ਤਿਹ ਅਲੀ ਖ਼ਾਨ | [19] | ||
"ਮੈਂ ਰਾਸਤਾ" | ਜੁਨੈਦ ਖ਼ਾਨ | [20] | ||
"ਤੇਰਾ ਵੋਹ ਪਿਆਰ (ਨਾਵਾਜ਼ੀਸ਼ੇਨ ਕਰਮ)" | ਅਸੀਮ ਅਜ਼ਹਰ | [21] |
ਸਿੰਗਲ
ਸੋਧੋਸਾਲ | ਗੀਤ | ਕੋ-ਸਿੰਗਰ | ਨੋਟਸ |
---|---|---|---|
2011 | "ਸੱਜਣਾ" | ਮੋਏਨ ਜੋ ਦਾਡ਼ੋ | ਜੁਨੂਨ 20 ਐਲਬਮ ਵਿੱਚੋਂ |
2012 | "ਪੀ ਜਾਊਂ" | ਫ਼ਰਹਾਨ ਸਾਈਦ | [22] |
2015 | "ਪੀ ਜਾਊਂ" | ਹਮਜ਼ਾ ਤਨਵੀਰ | ਨੈਸਕੈਫ਼ੇ ਬੇਸਮੈਂਟ S3E6 ਟਰੈਕ 1[23] |
2016 | "ਮਿਰਚੀ ਕੋ ਸਪਰਾਈਟ ਕਰ" | ਸਪਰਾਈਟ ਟੀਵੀ ਕੋਮਰਸ਼ੀਅਲ[24][25] | |
2017 | "ਕ੍ਰਿਕਟ ਜੋਡ਼ੇ ਪਾਕਿਸਤਾਨ" | ਇਸਲਾਮਾਬਾਦ ਯੂਨਾਇਟਡ ਦਾ ਕੇਂਦਰੀ ਗੀਤ |
ਕਵਰ ਗੀਤ
ਸੋਧੋ- "ਮੇਰੇ ਬਿਨਾ"
- "ਦ ਬਲੋਅਰਜ਼ ਡੌਟਰ"
- "ਹਰ ਜ਼ੁਲਮ"
ਗੀਤ
ਸੋਧੋਸਾਊਂਡਟਰੈਕ
ਸੋਧੋਸਾਲ | ਗੀਤ | ਸਿਰਲੇਖ | ਸੰਗੀਤਸਾਜ਼ | ਭਾਸ਼ਾ | ਕੋ-ਸਿੰਗਰ |
---|---|---|---|---|---|
2014 | "ਆਵਾਰੀ"[26] | ਏਕ ਵਿਲੇਨ | ਰੱਬੀ ਅਹਮਦ, ਅਦਨਾਨ ਧੂਲ | ਹਿੰਦੀ | ਅਦਨਾਨ ਧੂਲ |
2016 | "ਜ਼ਿੰਦਗੀ ਕਿਤਨੀ ਹਸੀਨ ਹੈ" | ਜ਼ਿੰਦਗੀ ਕਿਤਨੀ ਹਸੀਨ ਹੈ | ਅਦਨਾਨ ਧੂਲ | ਉਰਦੂ | |
2017 | ਅਲ-ਬੁਰਦਾ (rendition) | ਏ-ਪਲੱਸ ਟੀਵੀ ਰਮਜ਼ਾਨ ਕਲਾਮ[27] | ਸ਼ੀਰਾਜ਼ ਉੱਪਲ |
ਕੋਕ ਸਟੂਡੀਓ ਪਾਕਿਸਤਾਨ
ਸੋਧੋਸਾਲ | ਸੀਜਨ | ਗੀਤ | ਕੋ-ਸਿੰਗਰ | ਹਵਾਲਾ |
---|---|---|---|---|
2016 | 9 | "ਐ ਰਹੀ-ਏ-ਹਕ ਕੇ ਸ਼ਹੀਦੋ" | ਸੀਜਨ 9 ਦੇ ਸਾਰੇ ਸਿਤਾਰੇ | [28] |
"ਆਫ਼ਰੀਨ ਆਫ਼ਰੀਨ" | ਰਾਹਤ ਫ਼ਤਿਹ ਅਲੀ ਖ਼ਾਨ | [29] | ||
"ਮੈਂ ਰਾਸਤਾ" | ਜੁਨੈਦ ਖ਼ਾਨ | [30] | ||
"ਤੇਰਾ ਵੋਹ ਪਿਆਰ (ਨਾਵਾਜ਼ੀਸ਼ੇਨ ਕਰਮ)" | ਅਸੀਮ ਅਜ਼ਹਰ | [31] |
ਸਿੰਗਲ
ਸੋਧੋਸਾਲ | ਗੀਤ | ਕੋ-ਸਿੰਗਰ | ਨੋਟਸ |
---|---|---|---|
2011 | "ਸੱਜਣਾ" | ਮੋਏਨ ਜੋ ਦਾਡ਼ੋ | ਜੁਨੂਨ 20 ਐਲਬਮ ਵਿੱਚੋਂ |
2012 | "ਪੀ ਜਾਊਂ" | ਫ਼ਰਹਾਨ ਸਾਈਦ | [32] |
2015 | "ਪੀ ਜਾਊਂ" | ਹਮਜ਼ਾ ਤਨਵੀਰ | ਨੈਸਕੈਫ਼ੇ ਬੇਸਮੈਂਟ S3E6 ਟਰੈਕ 1[23] |
2016 | "ਮਿਰਚੀ ਕੋ ਸਪਰਾਈਟ ਕਰ" | ਸਪਰਾਈਟ ਟੀਵੀ ਕੋਮਰਸ਼ੀਅਲ[33][34] | |
2017 | "ਕ੍ਰਿਕਟ ਜੋਡ਼ੇ ਪਾਕਿਸਤਾਨ" | ਇਸਲਾਮਾਬਾਦ ਯੂਨਾਇਟਡ ਦਾ ਕੇਂਦਰੀ ਗੀਤ |
ਕਵਰ ਗੀਤ
ਸੋਧੋ- "ਮੇਰੇ ਬਿਨਾ"
- "ਦ ਬਲੋਅਰਜ਼ ਡੌਟਰ"
- "ਹਰ ਜ਼ੁਲਮ"
ਹਵਾਲੇ
ਸੋਧੋ- ↑ 1.0 1.1 Ahmed, Talha (23 August 2016). "Momina Mustehsan might completely transform the idea of stardom in Pakistan". The Nation. Archived from the original on 26 December 2018. Retrieved 30 August 2016.
{{cite news}}
: Unknown parameter|dead-url=
ignored (|url-status=
suggested) (help) - ↑ "Junoon completion of band's 20 years". The Express Tribune. 21 August 2011. Retrieved 23 July 2016.
- ↑ Ismail, Feras (18 September 2016). "New Yorker Momina Mustehsan takes South Asia by storm with 'Afreen'". The American Bazaar. Retrieved 30 September 2016.
- ↑ "Coke Studio 9 artists list revealed". The News Teller. 17 June 2016. Archived from the original on 18 ਜੂਨ 2016. Retrieved 25 June 2016.
{{cite news}}
: Unknown parameter|dead-url=
ignored (|url-status=
suggested) (help) - ↑ Rehman, Maliha (4 July 2016). "Here's what to expect from Coke Studio 9". Dawn (newspaper). Retrieved 6 July 2016.
- ↑ Sengupta, Arka (17 June 2016). "'Coke Studio Pakistan' undergoes major revamp in Season 9; artiste line-up revealed". International Business Times. Retrieved 25 June 2016.
- ↑ http://m.punjabi.bollywoodtadka.in/entertainment/news/momina-mustehsan-649728
- ↑ Raza, Nida (19 July 2016). "Momina Mustehsan". The News. Retrieved 24 July 2016.
- ↑ Ashraf, Rabiya (5 December 2011). "Momina Mustehsan Interview – A breath of fresh Air for Pakistan". aheartbeats.wordpress.com. Retrieved 25 June 2016.
- ↑ "Coke Studio star Momina Mustehsan gets engaged". 25 September 2016. Retrieved 26 September 2016 – via Geo News.
- ↑ "Momina Mustehsan gets engaged to US based banker". 25 September 2016. Retrieved 26 September 2016 – via Dunya News.
- ↑ "Momina Mustehsan gets engaged!". Pakistan Today. 25 September 2016. Retrieved 26 September 2016.
- ↑ "Finally Momina Mustehsan speaks up about her engagement photos". 25 September 2016. Archived from the original on 26 ਸਤੰਬਰ 2016. Retrieved 26 September 2016 – via The News Teller.
{{cite news}}
: Unknown parameter|dead-url=
ignored (|url-status=
suggested) (help) - ↑ "افواہیں سچ ہوگئیں، مومنہ نے خود اعلان کردیا" (in ਉਰਦੂ). 14 February 2017. Retrieved 14 February 2017 – via Samaa TV.
- ↑ "After lashing out at Daily Pakistan, Momina Mustehsan confirms she's officially single". Daily Pakistan. Hamza Rao. 14 February 2017. Archived from the original on 26 ਦਸੰਬਰ 2018. Retrieved 14 February 2017.
- ↑ T-Series (15 July 2014). "LYRICAL: Awari Song - Ek Villain - Sidharth Malhotra - Shraddha Kapoor". Retrieved 20 June 2017 – via YouTube.
- ↑
- "Momina Mustehsan's rendition of Qaseeda Burda Sharif will soothe your heart". Dunya News. 24 May 2017. Retrieved 25 May 2017.
- https://www.youtube.com/watch?v=2VykcoaIH-Q
- ↑ Coke Studio (5 August 2016). "Aye Rah-e-Haq Ke Shaheedo". Retrieved 20 June 2017 – via YouTube.
- ↑ Coke Studio (19 August 2016). "Afreen Afreen, Rahat Fateh Ali Khan & Momina Mustehsan, Episode 2, Coke Studio Season 9". Retrieved 20 June 2017 – via YouTube.
- ↑ Coke Studio (9 September 2016). "Main Raasta, Momina Mustehsan & Junaid Khan, Episode 5, Coke Studio Season 9". Retrieved 20 June 2017 – via YouTube.
- ↑ Coke Studio (16 September 2016). "Tera Woh Pyar (Nawazishein Karam), Momina Mustehsan & Asim Azhar, Episode 6, Coke Studio Season 9". Retrieved 20 June 2017 – via YouTube.
- ↑ SpeedPunjabiMusic (8 April 2012). ""Pee Jaun" (Official Video Song) Ft. Farhan Saeed (Pakistani New Song 2012) HD 1080p". Retrieved 20 June 2017 – via YouTube.
- ↑ 23.0 23.1 "Pee Jaon, NESCAFÉ Basement, Season 3, Episode 6". Retrieved 20 June 2017.
- ↑ "What are Momina Mustehsan and Sprite up to?". 23 December 2016. Archived from the original on 25 ਫ਼ਰਵਰੀ 2017. Retrieved 25 February 2017 – via Hip in Pakistan.
- ↑ "Mirchi Ko Sprite Kar - TVC". Sprite Pakistan. 28 December 2016. Retrieved 25 February 2017 – via YouTube.