ਮੱਲੇਕਾਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਏਲਨਾਬਾਦ (ਉਪ-ਮੰਡਲ) ਦਾ ਇੱਕ ਪਿੰਡ ਹੈ। ਪਿੰਡ ਸਬ-ਡਿਵੀਜ਼ਨ ਏਲਨਾਬਾਦ ਤੋਂ ਲਗਭਗ 21.1 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 19.4 ਕਿਲੋਮੀਟਰ ਦੂਰ ਹੈ।

ਸਿੱਖਿਆ

ਸੋਧੋ

ਜਨਸੰਖਿਆ

ਸੋਧੋ

ਮੱਲੇਕਾਂ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਕੁਝ ਲੋਕਾਂ ਦੀ ਭਾਸ਼ਾ ਬਾਗੜੀ ਹੈ।

ਨੇੜਲੇ ਪਿੰਡ

ਸੋਧੋ

ਨੇੜਲੇ ਪਿੰਡਾਂ ਵਿੱਚ ਉਮੇਦਪੁਰਾ, ਮਹਿਣਾ ਖੇੜਾ, ਕੁੱਤਾਵੱਢ, ਓਟੂ , ਮੋਡੀਆ ਖੇੜਾ, ਮਾਧੋਸਿੰਘਾਨਾ ਹਨ।

ਹਵਾਲੇ

ਸੋਧੋ