ਡਾ. ਯਸ਼ੋਧਰਾ ਮਿਸ਼ਰਾ (ਜਨਮ 1951) ਉੜੀਆ ਦੀ ਜਾਣੀ-ਪਛਾਣੀ ਲੇਖਿਕਾ ਹੈ। ਉਹ ਅੰਗਰੇਜ਼ੀ ਦੀ ਪ੍ਰੋਫੈਸਰ ਹੈ, ਜਿਸ ਨੇ ਕਵਿਤਾਵਾਂ, ਕਈ ਛੋਟੀਆਂ ਕਹਾਣੀਆਂ ਅਤੇ ਨਾਵਲਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਹ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਵਿਚ ਫੈਲੋ ਸੀ।

ਯਸ਼ੋਧਰਾ ਮਿਸ਼ਰਾ
ਜਨਮ1951
ਸੰਬਲਪੁਰ
ਰਾਸ਼ਟਰੀਅਤਾਭਾਰਤੀ

ਜ਼ਿੰਦਗੀ ਸੋਧੋ

ਮਿਸ਼ਰਾ ਦਾ ਜਨਮ ਸੰਬਲਪੁਰ ਵਿਚ 1951 ਵਿਚ ਹੋਇਆ ਸੀ। ਉਹ ਇਕ ਕਵੀ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਹੈ, ਜਿਸ ਨੇ ਛੋਟੀਆਂ ਕਹਾਣੀਆਂ ਅਤੇ ਨਾਵਲਾਂ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸਨੇ ਓਡੀਆ ਭਾਸ਼ਾ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕੰਮ ਕੀਤਾ ਹੈ।[1]

ਮਿਸ਼ਰਾ ਨੇ ਕਥਾ ਪ੍ਰਾਈਜ਼ ਸਟੋਰੀ ਅਵਾਰਡ ਸਮੇਤ ਕਈ ਪੁਰਸਕਾਰ ਹਾਸਿਲ ਕੀਤੇ ਹਨ।[2] ਇਕ ਸਰੋਤ ਅਨੁਸਾਰ ਉਸਨੂੰ 1990 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।

ਉਹ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਵਿਚ ਫੈਲੋ ਸੀ, ਜਿਥੇ ਉਸ ਦੀ ਖੋਜ ਰਸਮਾਂ ਅਤੇ ਜੈਂਡਰ ਅਤੇ ਉੜੀਸਾ ਦੀਆਂ ਔਰਤਾਂ 'ਤੇ ਕੇਂਦਰਿਤ ਸੀ।[3]

ਹਵਾਲੇ ਸੋਧੋ

  1. Yashodhara Mishra Archived 2019-07-04 at the Wayback Machine., SamanvayIndianLangiagesFestival, Retrieved 11 July 2017.
  2. Meenakshi Sharma; Geeta Dharmarajan (1997). Katha Prize Stories. Katha. pp. 204–. ISBN 978-81-85586-52-6.
  3. Yashodhara Mishra, Indian Institute of Advanced Study, Retrieved 11 July 2017.

ਬਾਹਰੀ ਲਿੰਕ ਸੋਧੋ