ਯੁੱਧ ਦੀ ਕਲਾ (ਚੀਨੀ: 孫子兵法; ਪਿਨਯਿਨ: Sūnzĭ bīngfǎ) ਮਿਲਟਰੀ ਸੰਬੰਧੀ ਇੱਕ ਚੀਨੀ ਲਿਖਤ ਹੈ ਜਿਸਦਾ ਲੇਖਕ ਸੁਨ ਤਸੂ ਨੂੰ ਮੰਨਿਆ ਜਾਂਦਾ ਹੈ। ਇਹ ਲਿਖਤ 13 ਭਾਗਾਂ ਵਿੱਚ ਵੰਡੀ ਹੋਈ ਜਿਹਨਾਂ ਵਿੱਚੋਂ ਹਰ ਭਾਗ ਯੁੱਧ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹੈ। ਇਹ ਮਿਲਟਰੀ ਸੰਬੰਧੀ ਚੀਨ ਦਾ 7 ਮਸ਼ਹੂਰ ਲਿਖਤਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ।

ਯੁੱਧ ਦੀ ਕਲਾ
ਰਿਵਾਇਤੀ ਚੀਨੀ孫子兵法
ਸਰਲ ਚੀਨੀ孙子兵法
ਮਾਸਟਰ ਸੁਨ ਦੇ ਮਿਲਟਰੀ ਨਿਯਮ

ਇਹ ਕਿਤਾਬ 1772 ਵਿੱਚ ਸਭ ਤੋਂ ਪਹਿਲਾਂ ਫ਼ਰਾਂਸੀਸੀ ਵਿੱਚ ਅਨੁਵਾਦ ਹੋਈ ਸੀ। ਇਸ ਦਾ ਪਹਿਲਾ ਅੰਗਰੇਜ਼ੀ ਅਨੁਵਾਦ 1910 ਵਿੱਚ ਲਿਓਨੇਲ ਗੀਲਜ਼ ਨੇ ਕੀਤਾ।[1]

ਹਵਾਲੇ ਸੋਧੋ

  1. Sawyer, Ralph D. The Seven Military Classics of Ancient China. New York: Basic Books. 2007. p. 149.

ਬਾਹਰੀ ਲਿੰਕ ਸੋਧੋ