ਯੂਨਾਇਟੇਡ ਏਅਰਲਾਈਨਜ਼
ਯੂਨਾਇਟੇਡ ਏਅਰਲਾਈਨਜ਼ (ਅੰਗਰੇਜ਼ੀ: United Airlines) (NYSE: UAL) ਸੰਜੁਕਤ ਰਾਜ ਅਮਰੀਕਾ ਦੀ ਇੱਕ ਪ੍ਮੁੱਖ ਅਤੇ ਦੁਨੀਆ ਦੀ ਕੁਝ ਸਭ ਤੋਂ ਵੱਡੀ ਵਿਮਾਨ ਸੇਵਾਵਾਂ ਵਿਚੋ ਇਕ ਵਿਮਾਨ ਸੇਵਾ ਹੈ I [1][2] ਇਸਦੇ ਕੋਲ 48000 ਕਰਮਚਾਰੀ ਅਤੇ 359 ਜ਼ਹਾਜਾਂ ਦੇ ਬੇੜੇ ਹਨ I ਇਹ ਯੂਨਾਇਟੇਡ ਕਾਂਟੀਨੈਂਟਲ ਹੋਲ੍ਡਿੰਗਸ ਦੀ ਇਕ ਸਹਾਇਕ ਕੰਪਨੀ ਹੈ ਅਤੇ ਇਸਦਾ ਮੁੱਖ ਦਫ਼ਤਰ ਸ਼ਿਕਾਗੋ ਵਿੱਚ ਸਥਿਤ ਹੈ I
ਯੂਨਾਇਟੇਡ ਏਅਰਲਾਈਨਜ਼, Inc. (ਆਮਤੌਰ ਤੇ “ਯੂਨਾਇਟੇਡ” ਕਹਿਲਾਉਣ ਵਾਲਾ) ਸ਼ਿਕਾਗੋ, ਇਲੀਨੋਇਸ ਵਿੱਚ ਸਥਿਤ ਇਕ ਅਮਰੀਕੀ ਪ੍ਮੁੱਖ ਏਅਰਲਾਈਨ ਹੈ I 1920 ਦਸ਼ਕ ਦੇ ਦੌਰਾਨ, ਬੋਇੰਗ ਯੂਨਾਇਟੇਡ ਏਅਰਲਾਈਨਜ਼, ਜਿਹੜੀ ਕਿ ਵਰਤਮਾਨ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਵਿਮਾਨ ਮੈਨੂਫੈਕਚਰਜ਼ ਵਿੱਚੋ ਇੱਕ ਹਨ, ਯੂਨਾਇਟੇਡ ਏਅਰਲਾਈਨਜ਼ ਤੋਂ ਪਹਿਲਾਂ ਏਅਰਲਾਈਨ ਚਲਾਇਆ ਕਰਦਾ ਸੀ.I
ਯੂਨਾਇਟੇਡ ਸੰਜੁਕਤ ਮਹਾਦ੍ਵੀਪ ਸੰਜੁਕਤ ਰਾਜ ਅਮਰੀਕਾ, ਗੁਆਮ ਅਤੇ ਜਪਾਨ ਵਿੱਚ ਨੋਂ ਏਅਰਲਾਈਨ ਕੇਂਦਰਾਂ ਨੂੰ ਸੰਚਾਲਨ ਕਰਦਾ ਹੈ I ਹਯੁਸਟਨ ਵਿੱਚ ਸਥਿਤ ਜਾਰਜ ਬੁਸ਼ ਇੰਟਰਕਾਂਟੀਨੈਂਟਲ ਹਵਾਈ ਅਡ੍ਡਾ ਯੂਨਾਇਟੇਡ ਦਾ ਸਭ ਤੋਂ ਵੱਡਾ ਯਾਤਰੀ ਯਾਤਾਯਾਤ ਹੱਬ ਹੈ ਜਿਹੜਾ ਸਲਾਨਾ 16,600,000 ਯਾਤਰੀਆਂ ਨੂੰ ਸੰਭਾਲਦਾ ਹੈ ਅਤੇ 45413 ਯਾਤਰੀਆਂ ਨੂੰ ਰੋਜ਼ਾਨਾ ਸੰਭਾਲਦਾ ਹੈ ਜਦਕਿ ਸ਼ਿਕਾਗੋ ਓ ਹੇਅਰ ਰੋਜ਼ਾਨਾ ਵਿਦਾਇਗੀ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਕੇਂਦਰ ਹੈ I ਸ਼ਿਕਾਗੋ ਦੇ ਵਿਲਿਸ ਟਾੱਵਰ (ਪੁਰਾਣਾ ਸਿਅਰਸ ਟਾੱਵਰ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ) ਵਿੱਚ ਅਪਣੇ ਮੁੱਖ ਦਫ਼ਤਰ ਨੂੰ ਬਣਾਏ ਰਖਦੇ ਹੋਏ ਕੰਪਨੀ 88,500 ਤੋਂ ਵਧੱ ਲੋਕਾਂ ਨੂੰ ਰੋਜ਼ਗਾਰ ਪ੍ਦਾਨ ਕਰਦੀ ਹੈ I ਮੁੱਖ ਰੂਪ ਤੋਂ ਡੇਲਟਾ ਏਅਰਲਾਈਨਜ਼ ਅਤੇ ਅਮਰੀਕਨ ਏਅਰਲਾਈਨਜ਼ ਯੂਨਾਇਟੇਡ ਨੂ ਮਾਰਕੀਟ ਵਿੱਚ ਟਕੱਰ ਦਿੰਦੇ ਹਨ. I
ਯੂਨਾਇਟੇਡ ਏਅਰਲਾਈਨਜ਼ ਦਾ ਇਤਿਹਾਸ
ਸੋਧੋਯੂਨਾਇਟੇਡ ਏਅਰਲਾਈਨਜ਼ ਦੀ ਉਤਪਤੀ ਨੂੰ ਵਾਰਨਰ ਏਅਰਲਾਈਨਜ਼ ਦੇ ਨਾਲ ਜੋੜਿਆ ਜਾਂਦਾ ਹੈ ਜੋ ਈ-ਵਾਟਰ ਵਰਨੀ ਦੀ ਡਾਕ ਸੇਵਾ ਹੋਇਆ ਕਰਦੀ ਸੀ I 1926 ਵਿੱਚ ਬੋਇਸ, ਈਡਾਹੋ ਵਿੱਚ ਸਥਾਪਿਤ, ਕੈਰੀਅਰ ਨੇ ਅਪਣੀ ਪਹਿਲੀ ਹਵਾਈ ਡਾਕ ਸੇਵਾ ਦੀ ਉਡਾਣ ਭਰੀ ਜਿਸਨੇ ਇਤਿਹਾਸ ਰਚ ਦਿੱਤਾ I ਦੂਜੇ ਵਿਸ਼ਵ ਯੁੱਧ ਤੋਂ ਬਾਅਦ 1950 ਵਿੱਚ ਯੂਨਾਇਟੇਡ ਦੇ ਹਵਾਈ ਯਾਤਰਾ ਦੇ ਗਾਹਕਾਂ ਦੀ ਮੰਗ ਵਿੱਚ ਤੇਜ਼ੀ ਆਈ ਜਿਸ ਨਾਲ ਉਸਦੀ ਪ੍ਤੀ ਯਾਤਰੀ ਆਮਦਨ ਵਿੱਚ ਪੰਜ ਗੁਣਾਂ ਦਾ ਵੱਧਾ ਹੋਇਆ ਅਤੇ ਉਸਦੇ ਬਾਅਦ ਦੋ ਦਸ਼ਕਾਂ ਤੱਕ ਇਹ ਵੱਧਾ ਹੁੰਦਾ ਰਿਹਾ I 1954 ਵਿਚ ਯੂਨਾਇਟੇਡ ਏਅਰਲਾਈਨਜ਼ ਪਹਿਲੀ ਅਜਿਹੀ ਕੰਪਨੀ ਸੀ ਜਿਹਨੇ ਸਿਖਲਾਈ ਪਾਇਲਟਾਂ ਦੇ ਲਈ ਆਧੁਨਿਕ ਉਡਾਣ ਸਿਮੁਲੇਟਰ ਖ਼ਰੀਦੇ ਜਿਸ ਵਿੱਚ ਦਰਿਸ਼, ਸਾਉਂਡ ਅਤੇ ਗਤੀ ਦੇ ਸੰਕੇਤ ਹੋਇਆ ਕਰਦੇ ਸੀ .
ਹੋਰ ਸਹੂਲਤਾਂ
ਸੋਧੋਯੂ ਏ ਐਲ, ਜਿਹੜੀ ਯੂਨਾਇਟੇਡ ਏਅਰਲਾਈਨਜ਼ ਦੀ ਜਨਕ ਕੰਪਨੀ ਸੀ, ਕਾਂਟੀਨੇਂਟਲ ਏਅਰਲਾਈਨਜ਼ ਦੇ ਨਾਲ ਰਲ੍ਹਨ ਤੋਂ ਪਹਿਲਾਂ ਕਈ ਪ੍ਮੁੱਖ ਯਾਤਰਾ ਅਤੇ ਅਵਕਾਸ਼ ਕੰਪਨੀਆਂ ਵਿੱਚ ਬਹੁਮਤ ਦਾਂਵ ਰਖਦੀ ਹੈ I ਯੂ ਏ ਐਲ ਦੇ ਪਿਛਲੇ ਸਹਾਇਕ ਕੰਪਨੀਆਂ ਵਿੱਚ ਵੇਸਿਟਨ ਹੋਟਲ ਅਤੇ ਰਿਜ਼ਾਰਟਸ ਅਤੇ ਹਿਲਟਨ ਹੋਟਲ ਨਿਗਮ ਦੇ ਨਾਲ-ਨਾਲ ਗਲੋਬਲ ਕਾਰ ਰੇਂਟਲ ਕੰਪਨੀ, ਹਾ੍ਰਟਜ਼ ਦਾ ਨਾਂ ਵੀ ਸ਼ਾਮਲ ਹੈ I ਯੂ ਏ ਐਲ ਨੇ 1980 ਅਤੇ 90 ਦੇ ਦਸ਼ਕ ਦੇ ਦੌਰਾਨ ਆਪਣੇ ਮੁੱਲ ਏਅਰਲਾਈਨ ਦੇ ਸੰਚਾਲਨ ਦੇ ਨਾਲ ਸੰਬੰਧ ਨਹੀਂ ਰੱਖਣ ਵਾਲੀ ਆਪਣੀ ਸੰਪਤੀ ਨੂੰ ਬੇਚ ਦਿੱਤਾ ਸੀ I ਹੋਨੋਲੂਲੁ, ਹਵਾਈ ਸਥਿਤ ਵਾਈਕਿਕਿ ਸੀਸਾਇਡ ਹੋਟਲ, ਜੋਕਿ ਪਹਿਲਾਂ ਯੂਨਾਇਟੇਡ ਈ ਸੀ ਅਤੇ ਉਸਦੇ ਉਡਾਣ ਕਰਮੀਆਂ ਦੁਆਰਾ ਇਸਤੇਮਾਲ ਕੀਤੀ ਜਾਂਦੀ ਸੀ ਉਸਨੂੰ ਫ਼ਰਵਰੀ 2012 ਵਿਚ ਬੇਚ ਦਿੱਤਾ ਗਿਆ I [3] [4]
ਰੂਟ ਨੈਟਵਰਕ
ਸੋਧੋਯੂਨਾਇਟੇਡ ਏਸ਼ਿਯਾ, ਅਸਟ੍ਰੇਲੀਆ, ਅਫ਼ਰੀਕਾ ਅਤੇ ਯੁਰੋਪ ਦੇ ਲਈ ਦੁਨੀਆ ਭਰ ਵਿੱਚ ਸੇਵਾ ਪ੍ਦਾਨ ਕਰਦੀ ਹੈ I ਆਪਣੇ ਸੱਤ ਡੋਮੈਸਟਿਕ ਹੱਬ ਤੋਂ ਯੂਨਾਇਟੇਡ ਇੱਕ ਬਹੁਤ ਵਿਸ਼ਾਲ ਘਰੇਲੂ ਰੂਟ ਨੇਟਵਰਕ ਚਲਾ ਰਹੀ ਹੈ ਤੇ ਕਾਂਟੀਨੇਂਟਲ ਅਮਰੀਕਾ ਦੇ ਵਿੱਚ ਇਕ ਪ੍ਮੁੱਖ ਅਮਰੀਕੀ ਵਾਹਕ ਹੈ I ਯੂਨਾਇਟੇਡ ਗੁਆਮ ਅਤੇ ਟੋਕਿਯੋ ਵਿੱਚ ਕਈ ਅੰਤਰਰਾਸ਼ਟਰੀ ਹੱਬ ਵੀ ਸੰਚਾਲਿਤ ਕਰਦੀ ਹੈ I [5]
ਹਵਾਲੇ
ਸੋਧੋ- ↑ "United Mainline Fleet". google.com. Retrieved 19 November 2015.
- ↑ "Destinations Served". united.com. Retrieved 19 November 2015.
- ↑ "United Airlines Facilities". cleartrip.com. Archived from the original on 14 ਫ਼ਰਵਰੀ 2015. Retrieved 19 November 2015.
{{cite web}}
: Unknown parameter|dead-url=
ignored (|url-status=
suggested) (help) - ↑ "United Airline Inflight services". united.com. Retrieved 19 November 2015.
- ↑ "United Airlines Begins Non-Stop Service From XNA To San Francisco". 5newsonline.com. 27 october 2015. Retrieved 19 November 2015.
{{cite web}}
: Check date values in:|date=
(help)