ਯੂਰਪੀ ਪੁਲਾੜ ਏਜੰਸੀ
ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) (ਫ਼ਰਾਂਸੀਸੀ: Agence spatiale européenne - ਏ.ਐੱਸ.ਈ.) ਪੁਲਾੜ ਦੀ ਖੋਜ ਨੂੰ ਸਮਰਪਤ 20 ਮੈਂਬਰਾਂ ਵਾਲੀ ਇੱਕ ਅੰਤਰਸਰਕਾਰੀ ਜੱਥੇਬੰਦੀ ਹੈ। ਇਹਦੀ ਸਥਾਪਨਾ 1975 ਵਿੱਚ ਹੋਈ ਅਤੇ ਇਹਦਾ ਸਦਰ ਮੁਕਾਮ ਪੈਰਿਸ ਵਿਖੇ ਹੈ। ਇਸ ਏਜੰਸੀ ਦਾ ਕੁੱਲ ਅਮਲਾ 2,000 ਤੋਂ ਵੱਧ ਹੈ ਅਤੇ ਕੁੱਲ ਬਜਟ ਲਗਭਗ €4.28 ਬਿਲੀਅਨ / ਯੂ.ਐੱਸ.$5.51 ਬਿਲੀਅਨ (2013) ਹੈ।[1]
ਤਸਵੀਰ:ESA LOGO.svg | |
ਮਾਲਕ | |
---|---|
ਸਥਾਪਨਾ | 1975 |
ਮੁੱਖ ਦਫ਼ਤਰ | ਪੈਰਿਸ, ਈਲ-ਡ-ਫ਼ਰਾਂਸ, ਫ਼ਰਾਂਸ |
ਪ੍ਰਾਇਮਰੀ ਸਪੇਸਪੋਰਟ | ਗੀਆਨਾ ਪੁਲਾੜ ਕੇਂਦਰ |
ਪ੍ਰਸ਼ਾਸਕ | ਜੌਨ-ਜਾਕ ਡੋਰਡੈਂ |
ਬਜ਼ਟ | ![]() |
ਦਫ਼ਤਰੀ ਭਾਸ਼ਾ(ਵਾਂ) | ਅੰਗਰੇਜ਼ੀ, ਫ਼ਰਾਂਸੀਸੀ ਅਤੇ ਜਰਮਨ[2] |
ਵੈੱਬਸਾਈਟ | www.esa.int |

ਵਿਕੀਮੀਡੀਆ ਕਾਮਨਜ਼ ਉੱਤੇ ਯੂਰਪੀ ਪੁਲਾੜ ਏਜੰਸੀ ਨਾਲ ਸਬੰਧਤ ਮੀਡੀਆ ਹੈ।
ਹਵਾਲੇਸੋਧੋ
- ↑ 1.0 1.1 "ESA Budget for 2013". esa.int. 24 January 2013.
- ↑ "Convention for the establishment of a European Space Agency" (PDF). ESA. 2003. Archived from the original (PDF) on 6 ਜੁਲਾਈ 2009. Retrieved 29 December 2008.
{{cite web}}
: Unknown parameter|dead-url=
ignored (help)