ਯੋਕੋਹਾਮਾ

ਜਪਾਨ ਦਾ ਇੱਕ ਸ਼ਹਿਰ

ਯੋਕੋਹਾਮਾ (横浜市 ਯੋਕੋਹਾਮਾ-ਸ਼ੀ?) (ਸੁਣੋ ) ਕਾਨਾਗਾਵਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਟੋਕੀਓ ਮਗਰੋਂ ਅਬਾਦੀ ਪੱਖੋਂ ਜਪਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਹ ਮੁੱਖ ਟਾਪੂ ਹੋਂਸ਼ੂ ਉੱਤੇ ਕਾਂਤੋ ਖੇਤਰ ਵਿੱਚ ਟੋਕੀਓ ਖਾੜੀ ਉੱਤੇ, ਟੋਕੀਓ ਦੇ ਦੱਖਣ ਵੱਲ ਸਥਿੱਤ ਹੈ। ਇਹ ਵਡੇਰੇ ਟੋਕੀਓ ਖੇਤਰ ਦਾ ਪ੍ਰਮੁੱਖ ਵਪਾਰਕ ਕੇਂਦਰ ਹੈ।

ਯੋਕੋਹਾਮਾ
ਸਮਾਂ ਖੇਤਰਯੂਟੀਸੀ+9

ਹਵਾਲੇ

ਸੋਧੋ