ਰਬਿੰਦਰਨਾਥ ਟੈਗੋਰ (ਫ਼ਿਲਮ)

ਸੱਤਿਆਜੀਤ ਰੇ ਦੁਆਰਾ 1961 ਦੀ ਫ਼ਿਲਮ

ਰਬਿੰਦਰਨਾਥ ਟੈਗੋਰ ਬੰਗਾਲੀ ਲੇਖਕ ਰਾਬਿੰਦਰਨਾਥ ਟੈਗੋਰ ਦੇ ਜੀਵਨ ਅਤੇ ਕੰਮ ਬਾਰੇ 1961 ਵਿੱਚ ਬਣੀ ਫਿਲਮ ਹੈ। ਇਸ ਦੇ ਨਿਰਦੇਸ਼ਕ ਸਤਿਆਜੀਤ ਰਾਏ ਸਨ।[1] ਰੇ ਨੇ 1958 ਦੇ ਸ਼ੁਰੂ ਵਿੱਚ ਦਸਤਾਵੇਜ਼ੀ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ​​ਇਸ ਨੂੰ ਰਾਬਿੰਦਰਨਾਥ ਟੈਗੋਰ (ਜੋ 7 ਮਈ 1861 ਨੂੰ ਪੈਦਾ ਹੋਏ ਸੀ) ਦੇ ਜਨਮ ਸ਼ਤਾਬਦੀ ਸਾਲ ਦੇ ਦੌਰਾਨ ਜਾਰੀ ਕੀਤਾ ਗਿਆ ਸੀ।[2]

ਰਬਿੰਦਰਨਾਥ ਟੈਗੋਰ
ਰਬਿੰਦਰਨਾਥ ਟੈਗੋਰ ਦਾ ਪੋਸਟਰ
ਨਿਰਦੇਸ਼ਕਸਤਿਆਜੀਤ ਰਾਏ
ਲੇਖਕਸਤਿਆਜੀਤ ਰਾਏ
ਨਿਰਮਾਤਾਫਿਲਮ ਡਿਵੀਜ਼ਨ ਆਫ ਇੰਡੀਆ
ਸਿਤਾਰੇਰਾਬਿੰਦਰਨਾਥ ਟੈਗੋਰ,
ਰਾਇਆ ਚੈਟਰਜੀ,
ਸੋਵਨਲਾਲ ਗਾਂਗੁਲੀ,
ਸਮਰਣ ਘੋਸ਼ਾਲ,
ਪੁਰਨੇਂਦੂ ਮੁਖਰਜੀ,
ਕਲੋਲ ਬੋਸ,
ਸੁਬੀਰ ਬੋਸ,
ਫ਼ਾਨੀ ਨਾਨ
ਨਾਰਮਨ ਐਲਿਸ
ਰਿਲੀਜ਼ ਮਿਤੀ
1961
ਮਿਆਦ
54 ਮਿੰਟ
ਦੇਸ਼ਭਾਰਤ
ਭਾਸ਼ਾਬੰਗਲਾ

ਹਵਾਲੇ

ਸੋਧੋ
  1. "Rabindranath Tagore@satyajitray.org". Archived from the original on ਜੂਨ 29, 2007. Retrieved January 3, 2013. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  2. "Rabindranath Tagore profile@The Open University". Retrieved January 5, 2013.